ਜੱਸੀ ਗਿੱਲ ਨੇ Daughters’ Day ਮੌਕੇ ‘ਤੇ ਸ਼ੇਅਰ ਕੀਤਾ ਧੀ ਰੋਜਸ ਗਿੱਲ ਦਾ ਪਿਆਰਾ ਜਿਹਾ ਵੀਡੀਓ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ By Lajwinder kaur 27 Sep 2021 | Updated On 27 Sep 2021 12:38 IST in Punjabi Buzz New Update Advertisment ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ Jassie Gill ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਧੀ Advertismentਰੋਜਸ ਕੌਰ ਗਿੱਲ Roojas Kaur Gill ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਅੰਤਰਾਸ਼ਟਰੀ ਧੀ ਦਿਵਸ ਮੌਕੇ ਤੇ ਹਰ ਇੱਕ ਨੇ ਆਪਣੀ ਧੀ ਲਈ ਪਿਆਰ ਜ਼ਾਹਿਰ ਕਰਦੇ ਹੋਏ ਪਿਆਰੀਆਂ-ਪਿਆਰੀਆਂ ਵੀਡੀਓਜ਼ ਤੇ ਪਿਕਚਰਸ ਸਾਂਝੀਆਂ ਕੀਤੀਆਂ ਨੇ। ਜੱਸੀ ਗਿੱਲ ਨੇ ਆਪਣੀ ਲਾਡੋ ਰਾਣੀ ਦੀ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। Image Source: Instagram ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ ਇਸ ਵੀਡੀਓ 'ਚ Advertisment ਜੱਸੀ ਗਿੱਲ ਆਪਣੀ ਧੀ ਨੂੰ ਕਹਿੰਦੇ ਨੇ ਹੈਪੀ ਡਾਟਰਸ ਡੇਅ, ਤਾਂ ਰੋਜਸ ਵੀ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਪਿਤਾ ਨੂੰ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ। ਜੱਸੀ ਇਹ ਵੀ ਪੁੱਛਦੇ ਨੇ ਰੋਜਸ ਵੱਧ ਪਿਆਰ ਕਿਸ ਨੂੰ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਪਾਪਾ ਤੇ ਮੰਮੀ ਦੋਵਾਂ ਨੂੰ ਬਹੁਤ ਪਿਆਰ ਕਰਦੀ ਹਾਂ’ । ਪਿਉ-ਧੀ ਪਿਆਰੀ ਜਿਹੀ ਵਾਰਤਾਲਾਪ ਹਰ ਇੱਕ ਨੂੰ ਬਹੁਤ ਪਸੰਦ ਆ ਰਹੀ ਹੈ। ਜਿਸ ਕਰਕੇ ਵੱਡੀ ਗਿਣਤੀ ਵਿਊਜ਼ ਤੇ ਕਮੈਂਟ ਇਸ ਵੀਡੀਓ ਉੱਤੇ ਆ ਚੁੱਕੇ ਨੇ। ਹੈਪੀ ਰਾਏਕੋਟੀ, ਬੱਬਲ ਰਾਏ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕੀਤੇ ਨੇ। Image Source: Instagram Advertisment ਹੋਰ ਪੜ੍ਹੋ : ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’ ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਸੋਨਮ ਗੁਪਤਾ ਬੇਵਫਾ ਹੈ ‘ਚ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਡੈਡੀ ਕੂਲ ਮੁੰਡੇ ਫੂਲ ਦੇ ਸੀਕਵਲ ‘ਚ ਵੀ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਐਕਟਿਵ ਰਹਿੰਦੇ ਨੇ। View this post on Instagram A post shared by Jassie Gill (@jassie.gill) #jassie-gill #daughters-day #roojas-kaur-gill #happy-daughters-day Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article