Advertisment

ਜੱਸੀ ਗਿੱਲ ਨੇ ਆਪਣੇ ਨਵੇਂ ਗੀਤ 'ਨਿਕਲੇ ਕਰੰਟ' ਦੀ ਇੱਕ ਲਾਈਨ ਦਾ ਵੀਡਿਓ ਕੀਤਾ ਸਾਂਝਾ 

author-image
By Shaminder
New Update
ਜੱਸੀ ਗਿੱਲ ਨੇ ਆਪਣੇ ਨਵੇਂ ਗੀਤ 'ਨਿਕਲੇ ਕਰੰਟ' ਦੀ ਇੱਕ ਲਾਈਨ ਦਾ ਵੀਡਿਓ ਕੀਤਾ ਸਾਂਝਾ 
Advertisment
ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਨੇਹਾ ਕੱਕੜ ਗਾਉਂਦੀ ਦਿੱਸ ਰਹੀ ਹੈ । ਜੱਸੀ ਗਿੱਲ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ "ਲਉ ਜੀ ਇਸ ਗੀਤ ਇੱਕ ਲਾਈਨ ਤਾਂ ਸ਼ੇਅਰ ਕਰ ਦਿੱਤੀ ਜਾਨੀ ਨੇ । ਉਨ੍ਹਾਂ ਅੱਗੇ ਲਿਖਿਆ ਕਿ ਪੂਰੇ ਇੱਕ ਸਾਲ ਪਹਿਲਾਂ ਰਿਕਾਰਡ ਕੀਤਾ ਸੀ ਇਹ ਗਾਣਾ ਅਤੇ ਮੈਂ ਪਹਿਲੀ ਵਾਰ ਨੇਹਾ ਕੱਕੜ ਨੂੰ ਸਟੂਡਿਓ 'ਚ ਗਾਉਂਦੇ ਸੁਣਿਆ ਸੀ । ਹੋਰ ਵੇਖੋ : ਮਸਤੀ ਕਰਦੇ ਨਜ਼ਰ ਆਏ ਜੱਸੀ ਗਿੱਲ-ਬੱਬਲ,ਵੇਖੋ ਵੀਡਿਓ
Advertisment
https://www.instagram.com/p/BotSJRTngL5/?hl=en&taken-by=jassie.gill ਇੱਕ –ਇੱਕ ਲਾਈਨ ਨੂੰ ਬਹੁਤ ਹੀ ਪਿਆਰੇ ਅੰਦਾਜ਼ 'ਚ ਗਾਇਆ ਹੈ ਨੇਹਾ ਕੱਕੜ ਨੇ ਕਿ ਜਦੋਂ ਤੁਸੀਂ ਗਾਣਾ ਸੁਣੋਗੇ ਤਾਂ ਤੁਹਾਡੇ ਚਿਹਰੇ 'ਤੇ ਇੱਕ ਸਮਾਈਲ ਰਹੇਗੀ"।ਇਸ ਗੀਤ ਜੱਸੀ ਗਿੱਲ ਜਲਦ ਹੀ ਆਪਣੇ ਨਵੇਂ ਗੀਤ 'ਨਿਕਲੇ ਕਰੰਟ' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਆਪਣੇ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਇਹ ਮਿਹਨਤ ਸਾਕਾਰ ਹੋਣ ਜਾ ਰਹੀ ਬਾਰਾਂ ਅਕਤੂਬਰ ਨੂੰ । publive-image ਜੀ ਹਾਂ ਉਨ੍ਹਾਂ ਦਾ ਇਹ ਗੀਤ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਗੀਤ 'ਚ ਉਨ੍ਹਾਂ ਦੇ ਨਾਲ ਨਜ਼ਰ ਆਏਗੀ ਗਾਇਕਾ ਨੇਹਾ ਕੱਕੜ।ਹੁਣ ਤੁਸੀਂ ਵੀ ਇੰਤਜ਼ਾਰ ਕਰੋ ਬਾਰਾਂ ਅਕਤੂਬਰ ਦਾ । ਇਨ੍ਹਾਂ ਦੋਨਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ ਇਸ ਲਈ ਸਾਨੁੰ ਇੰਤਜ਼ਾਰ ਕਰਨਾ ਪਵੇਗਾ। ਜੱਸੀ ਗਿੱਲ ਆਪਣੇ ਇਸ ਨਵੇਂ ਟ੍ਰੈਕ ਨੂੰ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਇਹ ਗੀਤ ਪਸੰਦ ਆਏਗਾ । Nikle Currant: Neha Kakkar, Jassie Gill Start Recording, Share Behind-The-Scenes Video Nikle Currant: Neha Kakkar, Jassie Gill Start Recording, Share Behind-The-Scenes Video  
Advertisment

Stay updated with the latest news headlines.

Follow us:
Advertisment
Advertisment
Latest Stories
Advertisment