Advertisment

ਘਰ ਤੇ ਪੰਜਾਬ ਤੋਂ ਦੂਰ ਨੇ ਜੱਸੀ ਗਿੱਲ, ਭਾਵੁਕ ਹੋ ਕੇ ਸ਼ੇਅਰ ਕਰ ਰਹੇ ਨੇ ਘਰਦਿਆਂ ਤੇ ਦੋਸਤਾਂ ਦੀਆਂ ਤਸਵੀਰਾਂ

author-image
By Lajwinder kaur
New Update
ਘਰ ਤੇ ਪੰਜਾਬ ਤੋਂ ਦੂਰ ਨੇ ਜੱਸੀ ਗਿੱਲ, ਭਾਵੁਕ ਹੋ ਕੇ ਸ਼ੇਅਰ ਕਰ ਰਹੇ ਨੇ ਘਰਦਿਆਂ ਤੇ ਦੋਸਤਾਂ ਦੀਆਂ ਤਸਵੀਰਾਂ
Advertisment
ਪੰਜਾਬੀ ਸਿੰਗਰ ਜੱਸੀ ਗਿੱਲ ਜੋ ਕਿ ਇਸ ਸਮੇਂ ਆਪਣੇ ਘਰ ਤੋਂ ਦੂਰ ਨੇ । ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪ੍ਰਸ਼ਸਾਨ ਵੱਲੋਂ ਫਲਾਇਟਸ ਬੰਦ ਕਰ ਦਿੱਤੀਆਂ ਗਈਆਂ ਤੇ ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ , ਜਿਸਦੇ ਚੱਲਦੇ ਜੋ ਵੀ ਲੋਕ ਜਿੱਥੇ ਸਨ ਉੱਥੇ ਹੀ ਫਸ ਗਏ ਨੇ । ਇਸ ਕਾਰਨ ਕਰਕੇ ਜੱਸੀ ਗਿੱਲ ਵੀ ਇਸ ਸਮੇਂ ਆਪਣੇ ਘਰਦਿਆਂ ਤੋਂ ਦੂਰ ਨੇ । publive-image
Advertisment
publive-image publive-image  publive-image
Advertisment
publive-image publive-image   ਇਹ ਉਹ ਸਮਾਂ ਹੈ ਜਿਹੜੇ ਵੀ ਲੋਕ ਆਪਣੇ ਘਰਾਂ ਤੋਂ ਦੂਰ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਸਭ ਤੋਂ ਵੱਧ ਯਾਦ ਆ ਰਹੀ ਹੈ । ਜਿਸਦੇ ਚੱਲਦੇ ਜੱਸੀ ਗਿੱਲ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਮਿਸ ਕਰ ਰਹੇ  ਨੇ। ਉਹ ਵੀ ਇਸ ਸਮੇਂ ਕੁਝ ਭਾਵੁਕ ਹੋ ਰਹੇ ਨੇ, ਜਿਸਦੇ ਚੱਲਦੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜੁੜੀਆਂ ਯਾਦਾਂ ਨੂੰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ ‘ਚ ਫੋਟੋਆਂ ਪਾ ਕੇ ਸ਼ੇਅਰ ਕਰਕੇ ਆਪਣੇ ਪਿਆਰ ਨੂੰ ਜਾਹਿਰ ਕਰ ਰਹੇ ਨੇ । publive-image
Advertisment
  ਉਨ੍ਹਾਂ ਨੇ 2006 ਤੋਂ ਲੈ ਕੇ ਹੁਣ ਤੱਕ ਆਪਣੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ ਦਾ ਫੋਟੋ ਵੀ ਸ਼ੇਅਰ ਕੀਤਾ ਹੈ । ਪੰਜਾਬੀ ਕਲਾਕਾਰ ਬੱਬਲ ਰਾਏ, ਪ੍ਰਭ ਗਿੱਲ, ਦੇਸੀ ਕਰਿਊ, ਕਮਲ ਹੀਰ, ਗੁਰੂ ਰੰਧਾਵਾ ਤੇ ਕਈ ਹੋਰ ਕਲਾਕਾਰਾਂ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕੀਤਾ ਹੈ । publive-image publive-image
Advertisment
publive-image ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਪੋਸਟ ਪਾਈ ਸੀ ਤੇ ਲਿਖਿਆ ਸੀ , ‘ਮੇਰੀ ਇੱਛਾ ਸੀ ਕਿ ਕਾਸ਼ ਇਸ ਸਮੇਂ ਵੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਹੁੰਦਾ । ਪਰ ਆਪਣੇ ਪਰਿਵਾਰ ਦੀ ਸੁਰੱਖਿਆ ਮੇਰੇ ਲਈ ਜਰੂਰੀ ਹੈ ਸੋ ਮੈਂ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ।  ਸਾਰਿਆਂ ਨੂੰ ਇਹ ਬੇਨਤੀ ਹੈ ਆਪਾ ਸਾਰੇ ਸਿਹਤ ਦੀ ਸੁਰੱਖਿਆ ਲਈ ਦੱਸੇ ਹੋਏ ਨਿਯਮਾਂ ਦੀ ਪਾਲਣਾ ਕਰੀਏ, ਇਹ ਸਾਡੇ ਸਾਰਿਆਂ ਲਈ ਮਦਦਗਾਰ ਹੋਵੇਗਾ ।’
ਹਾਲ ਹੀ ‘ਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆਏ ਸਨ । ਉਨ੍ਹਾਂ ਨੇ 3 ਮਾਰਚ ਨੂੰ ਆਪਣੀ ਧੀ Roojas ਦਾ ਜਨਮਦਿਨ ਬੜੇ ਧੂਮਧਾਮ ਨਾਲ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਸਨ । ਜੇ ਗੱਲ ਕਰੀਏ ਵਰਕ ਫਰੰਟ ਦੀ ਤਾਂ ਉਹ ਕੰਗਨਾ ਰਣੌਤ ਦੇ ਨਾਲ ‘ਪੰਗਾ’ ਫ਼ਿਲਮ ‘ਚ ਨਜ਼ਰ ਆਏ ਸਨ । publive-image
#pollywood #bollywood #babbal-rai #jassie-gill #prabh-gill #covid-19
Advertisment

Stay updated with the latest news headlines.

Follow us:
Advertisment
Advertisment
Latest Stories
Advertisment