"ਕੈਰੀ ਆਨ ਜੱਟਾ 2" ਤੋਂ ਬਾਅਦ ਜਸਵਿੰਦਰ ਭੱਲਾ ਨੇ ਜਾਰੀ ਕਿੱਤਾ ਬਿਸਕੁਟ ਪਾਰ੍ਟ 2 (ਵੀਡੀਓ)

Written by  Gourav Kochhar   |  June 13th 2018 12:58 PM  |  Updated: June 13th 2018 12:58 PM

"ਕੈਰੀ ਆਨ ਜੱਟਾ 2" ਤੋਂ ਬਾਅਦ ਜਸਵਿੰਦਰ ਭੱਲਾ ਨੇ ਜਾਰੀ ਕਿੱਤਾ ਬਿਸਕੁਟ ਪਾਰ੍ਟ 2 (ਵੀਡੀਓ)

ਸਾਲ 2018 ਵਿੱਚ ਰਿਲੀਜ਼ ਹੋਈ ਫ਼ਿਲਮ ਕੈਰੀ ਆਨ ਜੱਟਾ 2 ਦੀ ਸਫ਼ਲਤਾ ਤੋਂ ਫ਼ਿਲਮ ਦੀ ਸਟਾਰ ਕਾਸ੍ਟ ਬਹੁਤ ਹੀ ਖੁਸ਼ ਹੈ | ਦਰਸ਼ਕਾਂ ਦੇ ਦਿੱਲਾਂ ਨੂੰ ਛੂਣ ਵਾਲੀ ਅਤੇ ਹੁਣ ਤੱਕ ਦੇ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਤੋੜਨ ਵਾਲੀ ਫ਼ਿਲਮ "ਕੈਰੀ ਆਨ ਜੱਟਾ ੨ carry on jatta 2" ਬਾਕਸ-ਆਫਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ | ਇਸ ਫ਼ਿਲਮ ਨੇ ਹੁਣ ਤੱਕ ਦੀ ਕਮਾਈ ਨਾਲ ਪੰਜਾਬੀ ਸਿਨੇਮਾ ਵਿਚ ਆਪਣੇ ਆਪ ਵਿਚ ਇਕ ਇਤਿਹਾਸ ਰੱਚ ਦਿੱਤਾ ਹੈ | ਇਸ ਫ਼ਿਲਮ ਦੇ ਇੱਕ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ  jaswinder bhalla ਅੱਜ ਕਲ ਸੋਸ਼ਲ ਮੀਡਿਆ ਸਾਈਟ ਤੇ ਕਾਫ਼ੀ ਅਪਡੇਟ ਰਹਿ ਰਹੇ ਹਨ | ਉਹ ਆਏ ਦਿਨ ਕੋਈ ਨਾ ਕੋਈ ਹਾਸੇ ਵਾਲੀ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ | ਪਿੱਛੇ ਜਿਹੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਿੱਤੀ ਸੀ ਜਿਸ ਵਿੱਚ ਉਹ ਚਾਹ ਦੇ ਕੱਪ ਵਿੱਚ ਬਿਸਕੁਟ ਡੁਬੋ ਕੇ ਇੱਕ ਸਿੱਖਿਆ ਦਿੰਦੇ ਨਜ਼ਰ ਆਏ |

https://www.instagram.com/p/BjWuZVAARUJ/

ਉਸੇ ਵੀਡੀਓ ਦਾ ਇੱਕ ਦੁੱਜਾ ਵਰਜ਼ਨ ਕਾਮੇਡੀਅਨ ਜਸਵਿੰਦਰ ਭੱਲਾ  jaswinder bhalla ਨੇ ਹੁਣ ਫੇਸਬੁੱਕ ਤੇ ਸਾਂਝਾ ਕਿੱਤਾ ਜਿਸ ਤੋਂ ਉਹ ਇੱਕ ਨਵੀਂ ਸਿੱਖਿਆ ਆਪਣੇ ਫੈਨਸ ਨੂੰ ਦੇ ਰਹੇ ਹਨ | ਉਨ੍ਹਾਂ ਨੇ ਕਿਹਾ ਕਿ:

Iss ton eh sidh hunda hai k sarey iko jihe nahi hundey... kisey ch dubb k tuttan ton bachya v ja sakda hai

https://www.instagram.com/p/Bj9IoSxA9ws/

jaswinder bhalla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network