Advertisment

ਜਸਵਿੰਦਰ ਬਰਾੜ ਦੇ ਬੇਟੇ ਦੀ ਸਿਹਤ ‘ਚ ਸੁਧਾਰ, ਗਾਇਕਾ ਨੇ ਦੁਆਵਾਂ ਕਰਨ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

author-image
By Lajwinder kaur
New Update
ਜਸਵਿੰਦਰ ਬਰਾੜ ਦੇ ਬੇਟੇ ਦੀ ਸਿਹਤ ‘ਚ ਸੁਧਾਰ, ਗਾਇਕਾ ਨੇ ਦੁਆਵਾਂ ਕਰਨ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Advertisment
ਪੰਜਾਬੀ ਗਾਇਕ ਜਸਵਿੰਦਰ ਬਰਾੜ ਜਿਨ੍ਹਾਂ ਦੇ ਬੇਟੇ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ । ਉਨ੍ਹਾਂ ਦੇ ਬੇਟੇ ਦੀ ਕਿਡਨੀ ਸਰਜਰੀ ਹੋਣੀ ਸੀ । ਜਿਸ ਲਈ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਪਾ ਕੇ ਸਭ ਨੂੰ ਦੁਆਵਾਂ ਕਰਨ ਲਈ ਕਿਹਾ ਸੀ । ਹੁਣ ਉਨ੍ਹਾਂ ਨੇ ਇੱਕ ਨਵੀਂ ਪੋਸਟ ਪਾ ਕੇ ਬੇਟੇ ਦੀ ਸਿਹਤ ਬਾਰੇ ਦੱਸਿਆ ਹੈ । publive-image
Advertisment
jaswinder brar-1 ਉਨ੍ਹਾਂ ਨੇ ਨਵੀਂ ਪੋਸਟ ‘ਚ ਲਿਖਿਆ ਹੈ ਕਿ- ਮੇਰੇ ਬੇਟੇ ਦੀ ਸਰਜਰੀ ਸਫਲ ਰਹੀ ਹੈ । ਜਿਨ੍ਹਾਂ ਦੇ ਵੀ ਫੋਨ ਤੇ ਮੈਸੇਜਸ ਆਏ ਨੇ, ਸਭ ਦਾ ਬਹੁਤ-ਬਹੁਤ ਧੰਨਵਾਦ ਜੀ । ਹੁਣ ਮੇਰਾ ਬੇਟਾ ਰਿਕਵਰੀ ਕਰ ਰਿਹਾ ਹੈ । ਸਾਰਿਆਂ ਉੱਤੇ ਰੱਬ ਦਾ ਆਸ਼ੀਰਵਾਦ ਬਣਿਆ ਰਹੇ । ਫੈਨਜ਼ ਕਮੈਂਟਸ ਰਾਹੀਂ ਆਪਣੀ ਸ਼ੁਭਕਾਮਨਾਵਾਂ ਜਸਵਿੰਦਰ ਬਰਾੜ ਦੇ ਬੇਟੇ ਨੂੰ ਦੇ ਰਹੇ ਨੇ ਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਨੇ ਉਹ ਜਲਦੀ ਠੀਕ ਹੋ ਜਾਵੇ । publive-image ਜਸਵਿੰਦਰ ਬਰਾੜ ਉਹ ਨਾਂਅ ਜਿਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਨਾਲ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment