Advertisment

ਜਦੋਂ ਹਿੰਮਤ ਸੰਧੂ ਨੂੰ ਕਹਿਣਾ ਪਿਆ ਪਰੇ ਹੋ ਜਾ ਨੀ ਜੱਟ ਅੱਜ ਮੂਡ ਵਿੱਚ ਆ …!

author-image
By Rupinder Kaler
New Update
ਜਦੋਂ ਹਿੰਮਤ ਸੰਧੂ ਨੂੰ ਕਹਿਣਾ ਪਿਆ ਪਰੇ ਹੋ ਜਾ ਨੀ ਜੱਟ ਅੱਜ ਮੂਡ ਵਿੱਚ ਆ …!
Advertisment
ਗਾਇਕ ਹਿੰਮਤ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਜੱਟ ਮੂਡ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ਇਸ ਗੀਤ ਦੇ ਬੋਲ ਖੁਦ ਹਿੰਮਤ ਸੰਧੂ ਨੇ ਲਿਖੇ ਹਨ ਤੇ ਉਹਨਾਂ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ । ਗਾਣੇ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਤਰਸੇਮ ਸਿੰਘ/ਏਡੀ ਸਿੰਘ ਨੇ ਤਿਆਰ ਕੀਤੀ ਹੈ । https://www.instagram.com/p/CDf2kLus9fT/ ਹਿੰਮਤ ਸੰਧੂ ਦੇ ਪ੍ਰਸ਼ੰਸਕਾਂ ਨੂੰ ਗੀਤ ਕਾਫੀ ਪਸੰਦ ਆ ਰਿਹਾ ਹੈ, ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਗੀਤ ਵਿੱਚ ਹਿੰਮਤ ਸੰਧੂ ਨੇ ਜੱਟਾਂ ਦੇ ਸਵੈਗ ਨੂੰ ਦਿਖਾਇਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਹਿੰਮਤ ਸੰਧੂ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਕਈ ਗਾਣੇ ਹਿੱਟ ਹੋਏ ਹਨ । ਇਸ ਐਲਬਮ ਦੇ ਹਰ ਗਾਣੇ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ । https://www.instagram.com/p/CDgeYOSnjb-/
Advertisment

Stay updated with the latest news headlines.

Follow us:
Advertisment
Advertisment
Latest Stories
Advertisment