Advertisment

ਪੰਜਾਬੀ ਗੀਤ ਦਾ ਲੁਤਫ ਲੈਂਦੇ ਨਜ਼ਰ ਆਏ ਟੀਵੀ ਐਕਟਰ ਜੈ ਭਾਨੁਸ਼ਾਲੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

author-image
By Lajwinder kaur
New Update
ਪੰਜਾਬੀ ਗੀਤ ਦਾ ਲੁਤਫ ਲੈਂਦੇ ਨਜ਼ਰ ਆਏ ਟੀਵੀ ਐਕਟਰ ਜੈ ਭਾਨੁਸ਼ਾਲੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ
Advertisment
ਟੀਵੀ ਜਗਤ ਹੈਂਡਸਮ ਤੇ ਡੈਸ਼ਿੰਗ ਐਕਟਰ ਜੈ ਭਾਨੁਸ਼ਾਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ।
 
View this post on Instagram
 

#reels

A post shared by Jay Bhanushali (@ijaybhanushali) on

Advertisment
 publive-image ਇਸ ਵੀਡੀਓ ‘ਚ ਉਹ ਪੰਜਾਬੀ ਗੀਤ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਗੀਤ ਪਰੋਪਰ ਪਟੋਲਾ ਵੱਜ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਟੀਵੀ ਦੇ ਸ਼ੋਅ ਦੀ ਸ਼ੂਟਿੰਗ ਦੌਰਾਨ  ਫਿਲਮਾਇਆ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । publive-image ਜੈ ਭਾਨੁਸ਼ਾਲੀ ਦੀ ਲਾਈਫ ਪਾਟਨਰ ਮਾਹੀ ਵਿੱਜ ਵੀ ਟੀਵੀ ਜਗਤ ਦੀ ਨਾਮੀ ਅਦਾਕਾਰਾ ਨੇ । ਦੋਵੇਂ ਰਿਆਲਟੀ ਸ਼ੋਅ ਬਿੱਗ ਬਾਸ 13 ‘ਚ ਬਤੌਰ ਗੈਸਟ ਨਜ਼ਰ ਆਏ ਸੀ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਧੀ ਤਾਰਾ ਦਾ ਪਹਿਲਾ ਜਨਮਦਿਨ ਸੈਲੀਬਰੇਟ ਕੀਤਾ ਸੀ । ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਸਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment