ਜਦੋਂ ਜੈਜ਼ੀ ਬੀ ਨੂੰ ਮਿਲਣ ਲਈ ਨਿੱਕੇ ਪ੍ਰੰਸ਼ਸਕ ਹੋਏ ਪੱਬਾਂ ਭਾਰ

Written by  Shaminder   |  June 25th 2019 04:28 PM  |  Updated: June 25th 2019 04:28 PM

ਜਦੋਂ ਜੈਜ਼ੀ ਬੀ ਨੂੰ ਮਿਲਣ ਲਈ ਨਿੱਕੇ ਪ੍ਰੰਸ਼ਸਕ ਹੋਏ ਪੱਬਾਂ ਭਾਰ

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਦੇਸ਼ ਦੀ ਧਰਤੀ 'ਤੇ ਜੈਜ਼ੀ ਬੀ ਦੇ ਕੁਝ ਪ੍ਰਸ਼ੰਸਕ ਬੱਚੇ ਉਨ੍ਹਾਂ ਦਾ ਆਟੋਗ੍ਰਾਫ ਲੈਣ ਲਈ ਉਤਾਵਲੇ ਨਜ਼ਰ ਆਏ । ਉਸ ਸਮੇਂ ਬੱਚਿਆਂ ਦੇ ਕੋਲ ਜੋ ਚੀਜ਼ ਸਾਹਮਣੇ ਸੀ ਉਸ 'ਤੇ ਉਨ੍ਹਾਂ ਨੇ ਜੈਜ਼ੀ ਬੀ ਦਾ ਆਟੋਗ੍ਰਾਫ ਲਿਆ ।

ਹੋਰ ਵੇਖੋ :ਫਾਦਰਜ਼ ਡੇਅ ‘ਤੇ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਣਕ ਲਈ ਕਹੇ ਇਹ ਸ਼ਬਦ ਕਰ ਰਹੇ ਹਨ ਹਰ ਕਿਸੇ ਨੂੰ ਭਾਵੁਕ

https://www.instagram.com/p/BzCJhXdlDpm/

ਇਸ ਵੀਡੀਓ ਨੂੰ ਜੈਜ਼ੀ ਬੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਨੇ ਅਤੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/By77hMlFk46/

ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੇ ਕਿਸ ਤਰ੍ਹਾਂ ਉਨ੍ਹਾਂ ਨੂੰ ਮਿਲਣ ਲਈ ਉਤਾਵਲੇ ਨਜ਼ਰ ਆ ਰਹੇ ਹਨ ਅਤੇ ਜੈਜ਼ੀ ਬੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ ।

https://www.instagram.com/p/Byn2CWIlhFt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network