Advertisment

Jazzy B celebrates togetherness of 19 years, shares adorable picture with his wife on Instagram

author-image
By Lajwinder kaur
New Update
Jazzy B celebrates togetherness of 19 years, shares adorable picture with his wife on Instagram
Advertisment
ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਅੱਜ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਦੇ ਲਈ ਖ਼ਾਸ ਪੋਸਟ ਪਾਈ ਹੈ , ਕਿਉਂਕਿ ਅੱਜ ਯਾਨੀਕਿ 19 ਮਾਰਚ ਨੂੰ ਉਨ੍ਹਾਂ ਦੇ ਵਿਆਹ ਨੂੰ 19 ਸਾਲ ਪੂਰੇ ਹੋ ਗਏ ਨੇ । ਉਨ੍ਹਾਂ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਐਨੀਵਰਸਿਰੀ ਬੇਬੀ..19 years stronger.. ਮਾਲਕ ਕਿਰਪਾ ਰੱਖੇ @hurrr_kaur’। ਇਸ ਪੋਸਟ ਉੱਤੇ ਪੰਜਾਬੀ ਗਾਇਕ ਕੁਵਰ ਵਿਰਕ, ਐੱਚ ਧਮੀ, ਤੋਂ ਇਲਾਵਾ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਨੇ ।
 
View this post on Instagram
 

Happy anniversary babe?❤️? 19 years stronger?? Malak kirpa rakhey?? @hurrr_kaur

A post shared by Jazzy B (@jazzyb) on

Advertisment
ਹੋਰ ਵੇਖੋ:ਟੋਨੀ ਕੱਕੜ ਨੇ ਸ਼ਹਿਨਾਜ਼ ਗਿੱਲ ਨਾਲ ਇਸ ਗੀਤ 'ਤੇ ਬਣਾਇਆ TikTok ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਪੰਜਾਬੀ ਗਾਇਕ ਜੈਜ਼ੀ ਬੀ ਤੇ ਹਰਦੀਪ ਕੌਰ ਸਾਲ 2001 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ । ਦੋਵੇਂ ਜਣੇ ਇੱਕ ਪੁੱਤਰ ਤੇ ਧੀ ਦੇ ਮਾਪੇ ਨੇ । ਦੋਵੇਂ ਹੈਪਲੀ ਵਿਆਹ ਦੇ 19 ਸਾਲ ਪੂਰੇ ਕਰ ਲਏ ਨੇ ।publive-image ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿਲ ਲੁੱਟਿਆ, ਨਾਗ, ਮਿੱਤਰਾਂ ਦੇ ਬੂਟ, ਤੇਰਾ ਰੂਪ, ਵਨ ਮਿਲੀਅਨ, ਸੂਰਮਾ, ਜੱਟ ਦਾ ਫਲੈਗ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਵੀ ਉਨ੍ਹਾਂ ਦੇ ਗੀਤਾਂ ਦਾ ਬੋਲ ਬਾਲਾ ਹੈ । ਹਾਲ ਹੀ ‘ਚ ਆਈ ਸੈਫ ਅਲੀ ਖ਼ਾਨ ਦੀ ‘ਜਵਾਨੀ ਜਾਨੇਮਨ’ ਫ਼ਿਲਮ ‘ਚ ‘ਗੱਲਾਂ ਕਰਦੀ’ ਗੀਤ ਜੈਜ਼ੀ ਬੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment