ਜੇ ਤੁਸੀਂ ਵੀ ਹੋ ਕਮਲ ਖਾਨ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

Written by  PTC Buzz   |  November 06th 2017 01:19 PM  |  Updated: November 06th 2017 01:19 PM

ਜੇ ਤੁਸੀਂ ਵੀ ਹੋ ਕਮਲ ਖਾਨ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਕਮਲ ਖਾਨ ਅੱਜ ਕਲ ਆਪਣੇ ਵੱਡੇ ਭਾਈ ਵਨੀਤ ਖਾਨ ਨੂੰ ਪੂਰਾ ਸਹਿਯੋਗ ਦੇਣ 'ਚ ਵਿਅਸਤ ਨੇ |

ਜੀ ਹਾਂ ਜਦੋਂ ਵੀ ਉਨ੍ਹਾਂ ਦੇ ਵੱਡੇ ਭਰਾ ਵਨੀਤ ਖਾਨ ਦਾ ਕੋਈ ਵੀ ਗੀਤ ਆਉਂਦਾ ਹੈ ਤੇ ਸੱਭ ਤੋਂ ਜ਼ਿਆਦਾ ਕਮਲ ਖਾਨ ਦਾ ਸਹਿਯੋਗ ਉਨ੍ਹਾਂ ਨੂੰ ਮਿਲਦਾ ਹੈ ਤੇ ਇਸ ਵਾਰ ਵੀ ਕੁਝ ਇਹੋ ਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ | ਇਕ ਪਾੱਸੇ ਵਨੀਤ ਖਾਨ ਦੀ ਪੂਰੀ ਆਡੀਓ ਧਾਰਮਿਕ ਐਲਬਮ ਲੌਂਚ ਕਿੱਤੀ ਗਈ ਤੇ ਦੂੱਜੇ ਪਾੱਸੇ ਕਮਲ ਖਾਨ (Kamal Khan) ਨੇ ਆਪਣੇ ਫੇਸਬੁੱਕ ਪੇਜ ਤੇ ਉਨ੍ਹਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਕਰੋ ਇੰਜੋਯ ਸੁਰੀਲਾ…ਵੀਰ, ਵਨੀਤ ਖਾਨ | ਉਨ੍ਹਾਂ ਦੇ ਗਾਏ ਹੋਏ ਭਜਨ ਦੀ ਐਲਬਮ !"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network