Advertisment

ਜੇ ਤੁਸੀਂ ਵੀ ਹੋ ਰੂਹਾਨੀ ਸ਼ਰਮਾ ਦੇ ਫੈਨ ਤਾਂ ਜਰੂਰ ਪੜੋ ਇਹ ਖ਼ਬਰ

author-image
By PTC Buzz
New Update
ਜੇ ਤੁਸੀਂ ਵੀ ਹੋ ਰੂਹਾਨੀ ਸ਼ਰਮਾ ਦੇ ਫੈਨ ਤਾਂ ਜਰੂਰ ਪੜੋ ਇਹ ਖ਼ਬਰ
Advertisment

ਭਾਵੇਂ ਪੰਜਾਬੀ ਫਿਲਮ ਇੰਡਸਟਰੀ ਹੋਵੇ ਜਾਂ ਫਿਰ ਮਿਊਜ਼ਿਕ ਇੰਡਸਟਰੀ, ਇਸ ਨਾਲ ਜੁੜੇ ਆਰਟਿਸਟ ਅੱਜ-ਕੱਲ ਆਪਣੀ ਫਿੱਟਨੈੱਸ ਦਾ ਬਹੁਤ ਧਿਆਨ ਰੱਖ ਰਹੇ ਹਨ |

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੇਲ ਕਲਾਕਾਰਾਂ ਨਾਲੋਂ ਫੀਮੇਲ ਕਲਾਕਾਰਾਂ 'ਚ ਇਹ ਟਰੇਂਡ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ | ਆਪਣੀ ਫਿੱਟਨੈੱਸ ਲਈ ਜਾਗਰੂਕ ਕਲਾਕਾਰਾਂ ਦੀ ਲਿਸਟ 'ਚ ਜਿਹੜਾ ਨਵਾਂ ਨਾਮ ਜੁੜਿਆ ਹੈ ਉਹ ਨਾਮ ਹੈ ਰੂਹਾਨੀ ਸ਼ਰਮਾ ਦਾ ਜੋ ਕਿ ਕਾਫੀ ਗੀਤਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ | ਰੂਹਾਨੀ ਅੱਜ ਕਲ ਆਪਣੇ ਸੋਸ਼ਲ ਨੈੱਟਵਰਕ ਪ੍ਰੋਫਾਈਲ ਤੇ ਜਿਮ ਵਿਚ ਖਿੱਚੀਆਂ ਫੋਟੋਆਂ ਕਾਫੀ ਸ਼ੇਅਰ ਕਰ ਰਹੀ ਹੈ |

publive-image

Advertisment

Stay updated with the latest news headlines.

Follow us:
Advertisment
Advertisment
Latest Stories
Advertisment