ਜਲਦੀ ਹੀ ਸੁਣਨ ਨੂੰ ਮਿਲੇਗਾ ਰਾਜ ਕਾਕੜੇ ਦਾ ਨਵਾਂ ਗੀਤ "ਹਾਦਸੇ"

Written by  Pradeep Singh   |  September 27th 2017 12:11 PM  |  Updated: September 27th 2017 12:39 PM

ਜਲਦੀ ਹੀ ਸੁਣਨ ਨੂੰ ਮਿਲੇਗਾ ਰਾਜ ਕਾਕੜੇ ਦਾ ਨਵਾਂ ਗੀਤ "ਹਾਦਸੇ"

ਗਾਇਕ ਤੇ ਲੇਖਕ ਰਾਜ ਕਾਕੜਾ ਅੱਜ ਕਲ ਆਪਣੇ ਆਉਣ ਵਾਲੇ ਗੀਤ “ਹਾਦਸੇ” ਲਈ ਕਾਫੀ ਚਰਚਾ 'ਚ ਹਨ |

ਇਸ ਗੀਤ ਦਾ ਵਰਲਡ ਪ੍ਰੀਮੀਅਰ PTC Punjabi ਤੇ PTC Chakde ਤੇ ਹੋਣ ਜਾ ਰਿਹਾ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਗਾਇਕਾਂ ਨੇ ਉਨ੍ਹਾਂ ਦੇ ਗੀਤ “ਹਾਦਸੇ” ਦੇ ਪੋਸਟਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਿੱਤਾ ਹੈ | ਤੇ ਉਨ੍ਹਾਂ ਨੂੰ ਇਸ ਗੀਤ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ | ਇਸ ਦਾ ਮਿਊਜ਼ਿਕ ਅਰਬਨ ਫੋਲਕ ਨੇ ਦਿੱਤਾ ਹੈ ਤੇ ਵੀਡੀਓ ਬਣਾਈ ਹੈ ਨਵਰਾਜ ਰਾਜਾ ਨੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network