ਜਲਦੀ ਹੀ ਸੁਨਣ ਨੂੰ ਮਿਲੇਗਾ ਸਿੱਧੂ ਮੂਸਾ ਵਾਲੇ ਦਾ ਨਵਾਂ ਗੀਤ

Written by  Pradeep Singh   |  September 20th 2017 06:30 AM  |  Updated: September 20th 2017 06:30 AM

ਜਲਦੀ ਹੀ ਸੁਨਣ ਨੂੰ ਮਿਲੇਗਾ ਸਿੱਧੂ ਮੂਸਾ ਵਾਲੇ ਦਾ ਨਵਾਂ ਗੀਤ

ਦੇਸੀ ਰੌਕਸਟਾਰ ਦੇ ਮਿਊਜ਼ਿਕ ਬੈਨਰ ਹੰਬਲ ਮੋਸ਼ਨ ਪਿਕਚਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਨਸਨੀ ਮਚਾ ਦੇਣ ਵਾਲੇ ਗਾਇਕ ਸਿੱਧੂ ਮੂਸਾ ਵਾਲ਼ੇ ਦੀ ਚਰਚਾ ਦੇਸ਼ਭਰ 'ਚ ਹੋ ਰਹੀ ਹੈ |

ਜਿਸ ਮਿਊਜ਼ਿਕ ਬੈਨਰ ਨੇ ਉਨ੍ਹਾਂ ਨੂੰ ਸ਼ੋਹਰਤ ਦੀ ਇਸ ਬੁਲੰਦੀਆਂ ਤਕ ਪਹੁੰਚਾਇਆ ਹੁਣ ਸਿੱਧੂ ਮੂਸਾ ਵਾਲੇ ਨੇ ਆਪਣਾ ਅਗਲਾ ਗੀਤ ਵੀ ਇਸੇ ਬੈਨਰ ਦੇ ਨਾਲ ਕਰਨ ਦਾ ਫੈਸਲਾ ਕੀਤਾ ਹੈ | ਜੀ ਹਾਂ ਸਿੱਧੂ ਮੂਸਾ ਵਾਲੇ ਦਾ ਅਗਲਾ ਗੀਤ ਵੀ ਸਾਨੂੰ ਹੰਬਲ ਮਿਊਜ਼ਿਕ ਦੇ ਬੈਨਰ ਅੰਦਰ ਹੀ ਸੁਣਨ ਲਈ ਮਿਲੇਗਾ | ਹੁਣ ਇਹ ਗੀਤ ਸਾਨੂੰ ਕਦੋਂ ਤੱਕ ਜਾਰੀ ਹੋਵੇਗਾ ‘ਤੇ ਗੀਤ ਨੱਚਣ ਟੱਪਣ ਵਾਲਾ ਹੋਵੇਗਾ ਜਾਂ ਮੁਹੱਬਤ ਵਾਲਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ‘ਤੇ ਤਦ ਤੱਕ ਲਈ ਸਾਡੇ ਨਾਲ ਤੁਸੀਂ ਵੀ ਕਰੋ ਇੰਤਜ਼ਾਰ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network