ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ‘ਚ ਫਗਵਾੜਾ ਦੇ ਜੋਧ ਸਿੰਘ ਬਨਾਉਣਗੇ ਖ਼ਾਸ ਰੈਸਿਪੀ

written by Shaminder | June 03, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ 6 ਦੇ ਇਸ ਵਾਰ ਦੇ ਐਪੀਸੋਡ ‘ਚ ਫਗਵਾੜਾ ਦਾ ਰਹਿਣ ਵਾਲਾ ਜੋਧ ਸਿੰਘ ਆਪਣੀ ਖ਼ਾਸ ਰੈਸਿਪੀ ਦੇ ਨਾਲ ਹਾਜ਼ਰ ਹੋਵੇਗਾ। ਇਸ ਸ਼ੋਅ ਦੌਰਾਨ ਉਹ ਇੱਕ ਖ਼ਾਸ ਤਰ੍ਹਾਂ ਦੀ ਰੈਸਿਪੀ ਬਨਾਉਣਗੇ। ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, 4 ਜੂਨ ਨੂੰ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਵੀ ਕਈ ਪ੍ਰਤੀਭਾਗੀ ਆਪੋ ਆਪਣੀ ਰੈਸਿਪੀ ਨਾਲ ਹਾਜ਼ਰ ਹੋਏ ਸਨ । PDSC ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੂੰ ਹਿਜ਼ਾਬ ਪਾਉਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਇਸ ਤਰ੍ਹਾਂ ਦਾ ਜਵਾਬ
ਪਰ ਇਸ ਵਾਰ ਦੇ ਐਪੀਸੋਡ ‘ਚ ਜੱਜ ਹਰਪਾਲ ਸਿੰਘ ਸੋਖੀ ਦਾ ਜੋਧ ਸਿੰਘ ਆਪਣੀ ਖ਼ਾਸ ਡਿੱਸ਼ ਦੇ ਨਾਲ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਵੇਖਣ ਨੂੰ ਮਿਲੇਗਾ ਸ਼ੁੱਕਰਵਾਰ ਦੀ ਰਾਤ 8:30 ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ । PDSC ਦੱਸ ਦਈਏ ਕਿ ਪੰਜਾਬ ‘ਚ ਛਿਪੀਆਂ ਪ੍ਰਤਿਭਾਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਲਈ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ ।ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਵਿਸ਼ਵ ਪੱਧਰ ‘ਤੇ ਪ੍ਰਤੀਭਾਗੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ ।    

0 Comments
0

You may also like