Advertisment

ਬਰਥਡੇ ਗੀਤ ਤੋਂ ਵਾਪਸੀ ਕਰਣਗੇ ਜੋਰਡਨ ਸੰਧੂ !!

author-image
By Pradeep Singh
New Update
ਬਰਥਡੇ ਗੀਤ ਤੋਂ ਵਾਪਸੀ ਕਰਣਗੇ ਜੋਰਡਨ ਸੰਧੂ !!
Advertisment
Jordan Sandhu, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਅਜਿਹਾ ਨਾਮ ਜਿਸਨੇ ਜਦੋਂ ਵੀ ਕੋਈ ਗਾਣਾ ਕੱਢਿਆ ਹੈ ਅੱਤ ਦਾ ਹੀ ਕੱਢਿਆ ਹੈ | ਜੋਰਡਨ ਸੰਧੂ ਦੇ ਗੀਤਾਂ ਨੂੰ ਲੋਕਾਂ ਨੇ ਹਰ ਵਾਰ ਸਿਰ ਮੱਥੇ ਲਗਾਇਆ ਹੈ | Jordan Sandhu Birthday ਹੁਣ ਇੱਕ ਵਾਰ ਫਿਰ ਤੋਂ ਜੋਰਡਨ ਸੰਧੂ ਤਿਆਰ ਨੇ ਇੱਕ ਕਮਾਲ ਦੇ ਗੀਤ ਨਾਲ | ਜੀ ਹਾਂ, ਬਹੁਤ ਜਲਦ ਤੁਸੀਂ ਜੋਰਡਨ ਸੰਧੂ ਦੇ ਆਉਣ ਵਾਲੇ ਗੀਤ 'Birthday' ਨੂੰ PTC Punjabi ਤੇ PTC Chakde 'ਤੇ ਸੁਣੋਗੇ | ਤਾਂ ਫਿਰ ਤਿਆਰ ਹੋ ਜਾਉ ਜੋਰਡਨ ਸੰਧੂ ਦੇ ਇੱਕ ਹੋਰ ਸਿਰੇ ਦੇ ਗੀਤ ਲਈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment