ਜੋਰਡਨ ਸੰਧੂ ਨੂੰ ਕਿਉਂ ਬਨਵਾਉਣੀ ਪਈ ਹੱਥ 'ਤੇ ਪੱਟੀ,ਵੇਖੋ ਵੀਡੀਓ By Shaminder 30 Mar 2019 | Updated On 30 Mar 2019 14:07 IST in Punjabi Buzz New Update Advertisment ਡੁ ਯੂ ਰਿਮੈਂਬਰ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਗੀਤ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਕਿ ਜੋਰਡਨ ਸੰਧੂ ਨੂੰ ਇਸ ਸ਼ੂਟਿੰਗ ਦੌਰਾਨ ਹੱਥ 'ਤੇ ਸੱਟ ਲੱਗ ਗਈ । ਜਿਸ ਤੋਂ ਬਾਅਦ ਇਸ ਗੀਤ 'ਚ ਉਨ੍ਹਾਂ ਨਾਲ ਸ਼ੂਟ 'ਤੇ ਮੌਜੂਦ ਸਹਿ ਕਲਾਕਾਰ ਨੇ ਉਨ੍ਹਾਂ ਦੇ ਹੱਥ 'ਤੇ ਪੱਟੀ ਬੰਨੀ । ਹੋਰ ਵੇਖੋ :ਜੋਰਡਨ ਸੰਧੂ ਦਾ ‘ਮੁੰਡਾ ਤੈਨੂੰ ਲਾਈਕ ਕਰੇ’ ਦਾ ਵੇਖੋ ਬਿਹਾਈਂਡ ਦਾ ਸੀਨਸ Advertismenthttps://www.instagram.com/p/Bvntw0Fh4jB/ ਇਸ ਵੀਡੀਓ ਨੂੰ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ 'ਚ ਜੋਰਡਨ ਸੰਧੂ ਨੂੰ ਸੱਚਮੁੱਚ ਹੀ ਸੱਟ ਲੱਗੀ ਹੈ ਜਾਂ ਫਿਰ ਇਹ ਇਸ ਸ਼ੂਟ ਦਾ ਹਿੱਸਾ ਸੀ। ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋ ਸਕਿਆ । ਹੋਰ ਵੇਖੋ :ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ https://www.instagram.com/p/Bvk1sgWBUEL/ ਦੱਸ ਦਈਏ ਕਿ ਇਸ ਗੀਤ ਦੀ ਫੀਚਰਿੰਗ 'ਚ ਜੋਰਡਨ ਸੰਧੂ ਦੇ ਨਾਲਨਿੱਕੀ ਕੌਰ ਨਜ਼ਰ ਆਉੇਣਗੇ । ਇਸ ਗੀਤ ਦੇ ਬੋਲ ਅਤੇ ਸੰਗੀਤਬੱਧ ਕੀਤਾ ਹੈ ਗੀਤਕਾਰ ਬੰਟੀ ਬੈਂਸ ਨੇ । ਇਸ ਗੀਤ ਦੇ ਜਲਦ ਰਿਲੀਜ਼ ਹੋਣ ਦੀ ਉਮੀਦ ਹੈ । #singer #jordan-sandhu #do-you-remember Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article