Advertisment

ਰੱਬ ਕੋਲੋਂ ਰਹੋ ਡਰ ਕੇ ਕਿਉਂਕਿ ਭੈੜਾ ਸਮਾਂ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ,ਹੈਰੀ ਅਜ਼ੀਜ਼ ਦੇ ਰਹੇ ਸੁਨੇਹਾ

author-image
By Shaminder
New Update
ਰੱਬ ਕੋਲੋਂ ਰਹੋ ਡਰ ਕੇ ਕਿਉਂਕਿ ਭੈੜਾ ਸਮਾਂ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ,ਹੈਰੀ ਅਜ਼ੀਜ਼ ਦੇ ਰਹੇ ਸੁਨੇਹਾ
Advertisment
ਪੀਟੀਸੀ ਰਿਕਾਰਡਸ ਅਤੇ  ਪੀਟੀਸੀ ਸਟੂਡੀਓ ਪੇਸ਼ ਕਰਦੇ ਹਨ ਹੈਰੀ ਅਜ਼ੀਜ਼ ਦਾ ਨਵਾਂ ਗੀਤ 'ਜੱਜ' । ਇਸ ਗੀਤ ਨੂੰ ਮਿਊਜ਼ਿਕ ਤੇਜਵੰਤ ਕਿੱਟੂ ਨੇ ਦਿੱਤਾ ਹੈ । ਇਸ ਗੀਤ 'ਚ ਹੈਰੀ ਅਜ਼ੀਜ਼ ਨੇ ਸਮੇਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਮਾਂ ਬਦਲਣ 'ਤੇ ਕਈ ਵਾਰ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਨੇ । ਹੋਰ ਵੇਖੋ :ਚੋਰਾਂ ਦਾ ਚੋਰ ਹੋ ਗਿਆ ਹੈ ਹੈਰੀ ਅਜ਼ੀਜ ,ਆਪਣੀ ਹੱਡਬੀਤੀ ਨੂੰ ਕਰ ਰਿਹਾ ਬਿਆਨ ,ਵੇਖੋ ਵੀਡਿਓ .be ਵਾਕਏ ਹੀ ਇਸ ਗੀਤ 'ਚ ਸਮੇਂ ਦੇ ਬਲਵਾਨ ਹੋਣ ਨੂੰ ਦੱਸਿਆ ਗਿਆ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ । ਅੱਜ ਜੇ ਚੰਗੇ ਦਿਨ ਹਨ ਤਾਂ ਕੱਲ੍ਹ ਨੂੰ ਬੁਰੇ ਦਿਨ ਵੀ ਆ ਸਕਦੇ ਨੇ ਅਤੇ ਕਦੇ ਵੀ ਕਿਸੇ ਨਾਲ ਬੁਰਾ ਵਰਤਾਅ ਨਾ ਕਰੋ । ਕਿਉਂਕਿ ਅੱਜ ਜੇ ਤੁਸੀਂ ਕਿਸੇ ਨਾਲ ਬੁਰਾ ਕਰਦੇ ਹੋ ਤਾਂ ਕੱਲ੍ਹ ਨੂੰ ਤੁਹਾਨੂੰ ਵੀ ਅਜਿਹੇ ਹੀ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਹੈ । ਬਹੁਤ ਹੀ ਖ਼ੂਬਸੂਰਤ ਸੁਨੇਹਾ ਦਿੱਤਾ ਹੈ ਹੈਰੀ ਅਜ਼ੀਜ਼ ਨੇ ਆਪਣੇ ਇਸ ਨਵੇਂ ਗੀਤ 'ਚ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment