ਅਦਾਕਾਰੀ ਦੇ ਟਾਸਕ 'ਚ ਕੌਣ ਹੁੰਦਾ ਹੈ ਪਾਸ ਤੇ ਕੌਣ ਜਾਂਦਾ ਹੈ ਡੇਂਜ਼ਰ ਜੋਨ 'ਚ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019'  

Written by  Rupinder Kaler   |  August 22nd 2019 06:09 PM  |  Updated: August 22nd 2019 06:09 PM

ਅਦਾਕਾਰੀ ਦੇ ਟਾਸਕ 'ਚ ਕੌਣ ਹੁੰਦਾ ਹੈ ਪਾਸ ਤੇ ਕੌਣ ਜਾਂਦਾ ਹੈ ਡੇਂਜ਼ਰ ਜੋਨ 'ਚ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019'  

ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ 'ਮਿਸਟਰ ਪੰਜਾਬ-2019' ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਗੱਭਰੂ ਆਪਣੇ ਟੈਲੇਂਟ ਨਾਲ ਲਗਾਤਾਰ ਇੱਕ ਦੂਜੇ ਨੂੰ ਮਾਤ ਦਿੰਦੇ ਹੋਏ ਅੱਗੇ ਵੱਧ ਰਹੇ ਹਨ । ਇਹਨਾਂ ਮੁੰਡਿਆਂ ਨੇ ਜੱਜਾਂ ਵੱਲੋਂ ਦਿੱਤੇ ਹਰ ਟਾਸਕ ਨੂੰ ਪੂਰਾ ਕੀਤਾ ਹੈ । ਹੁਣ ਮਿਸਟਰ ਪੰਜਾਬ ਦਾ ਖਿਤਾਬ ਹਾਸਲ ਕਰਨ ਲਈ  ਆਰ ਪਾਰ ਦੀ ਲੜਾਈ ਚੱਲ ਰਹੀ ਹੈ । ਗੱਭਰੂਆਂ ਦੇ ਅਦਾਕਾਰੀ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ ।

ਅਦਾਕਾਰੀ ਦੇ ਇਸ ਮੁਕਾਬਲੇ ਵਿੱਚ ਜੱਜਾਂ ਦੀ ਪਾਰਖੀ ਨਜ਼ਰ ਉਹਨਾਂ ਮੁੰਡਿਆਂ ਨੂੰ ਹੀ ਚੁਣੇਗੀ ਜਿਹੜੇ ਅਦਾਕਾਰੀ ਦੀਆਂ ਬਰੀਕੀਆਂ ਨੂੰ ਸਮਝਦੇ ਹਨ । ਜੋ ਗੱਭਰੂ ਇਸ ਟਾਸਕ ਨੂੰ ਪੂਰਾ ਕਰੇਗਾ ਉਹ ਹੀ ਅਗਲੇ ਰਾਉਂਡ ਵਿੱਚ ਪਹੁੰਚ ਸਕੇਗਾ ।

ਅਦਾਕਾਰੀ ਦੇ ਇਸ ਟਾਸਕ ਵਿੱਚ ਕੌਣ ਹੁੰਦਾ ਹੈ ਪਾਸ ਤੇ ਕੌਣ ਜਾਂਦਾ ਹੈ ਡੇਂਜ਼ਰ ਜੋਨ ਵਿੱਚ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਅੱਜ ਰਾਤ ਯਾਨੀ 22 ਅਗਸਤ, ਦਿਨ ਵੀਰਵਾਰ ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network