ਪੀਟੀਸੀ ਪੰਜਾਬੀ ’ਤੇ ਸ਼ੋਅ ‘ਜੁਰਮ ਤੇ ਜਜ਼ਬਾਤ’ ਦੇ ਨਵੇਂ ਐਪੀਸੋਡ ‘ਚ ਦੇਖੋ ਕਿਉਂ ਹੋਇਆ ਇਹ ਅਪਹਰਣ...
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ । ਜਿਸਦੇ ਚੱਲਦੇ ਪੀਟੀਸੀ ਪੰਜਾਬੀ ਵੱਲੋਂ ਨਵੇਂ-ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਜਿਸ ‘ਚੋਂ ਇੱਕ ਹੈ ‘ਜੁਰਮ ਤੇ ਜਜ਼ਬਾਤ’। ਇਸ ਸ਼ੋਅ ਵਿੱਚ ਉਹਨਾਂ ਕਹਾਣੀਆਂ ਨੂੰ ਦਿਖਾਇਆ ਜਾ ਰਿਹਾ ਹੈ ਜਿਹੜੀਆਂ ‘ਜੁਰਮ ਤੇ ਜਜ਼ਬਾਤ’ (Jurm Te Jazbaat) ਨਾਲ ਜੁੜੀਆਂ ਹੋਈਆਂ ਹਨ ।
ਇਸ ਸ਼ੋਅ ਦੇ ਨਵੇਂ ਐਪੀਸੋਡ ਦੀ ਝਲਕ ਸਾਹਮਣੇ ਆਈ ਹੈ। ਇਸ ਨਵੇਂ ਐਪੀਸੋਡ ਚ ਦੇਖਿਆ ਜਾਵੇਗਾ, ਇੱਕ ਮੁਟਿਆਰ ਦਾ ਅਪਹਰਣ. ਹੁੰਦਾ ਹੈ ਤੇ ਇਸ ਜੁਰਮ ਪਿੱਛੇ ਕੀ ਹੈ ਕਾਰਣ ਰਹਿੰਦਾ ਹੈ। ਸੋ ਇਸ ਕਹਾਣੀ ਨੂੰ ਜਾਣਨ ਲਈ ਵੇਖੋ 'ਜੁਰਮ ਤੇ ਜਜ਼ਬਾਤ' 22 ਅਕਤੂਬਰ ਦਿਨ ਬੁੱਧਵਾਰ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ |
ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਟੀਵੀ ਜਗਤ ਦੇ ਮਸ਼ਹੂਰ ਐਕਟਰ ਰੋਨਿਤ ਰੋਏ (Ronit Roy)। ਇਸ ਸ਼ੋਅ ਦੇ ਰਾਹੀਂ ਦਰਸ਼ਕਾਂ ਨੂੰ ਸੁਚੇਤ ਕਰਨ ਹੈ ਤਾਂ ਜੋ ਕਿਸੇ ਵੀ ਜੁਰਮ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ‘ਜੁਰਮ ਤੇ ਜਜ਼ਬਾਤ’ ਪ੍ਰੋਗਰਾਮ ਪੀਟੀਸੀ ਪੰਜਾਬੀ ’ਤੇ ਹਰ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਰਾਤ 9:30 ਵਜੇ ਭਾਰਤ, ਕੈਨੇਡਾ ਅਤੇ ਯੂ.ਐੱਸ.ਏ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ ।
View this post on Instagram