ਪੀਟੀਸੀ ਪੰਜਾਬੀ ’ਤੇ ਸ਼ੋਅ ‘ਜੁਰਮ ਤੇ ਜਜ਼ਬਾਤ’ ਦੇ ਨਵੇਂ ਐਪੀਸੋਡ ‘ਚ ਦੇਖੋ ਕਿਉਂ ਹੋਇਆ ਇਹ ਅਪਹਰਣ...

written by Lajwinder kaur | October 20, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ ।  ਜਿਸਦੇ ਚੱਲਦੇ ਪੀਟੀਸੀ ਪੰਜਾਬੀ ਵੱਲੋਂ ਨਵੇਂ-ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਜਿਸ ‘ਚੋਂ ਇੱਕ ਹੈ ‘ਜੁਰਮ ਤੇ ਜਜ਼ਬਾਤ’। ਇਸ ਸ਼ੋਅ ਵਿੱਚ ਉਹਨਾਂ ਕਹਾਣੀਆਂ ਨੂੰ ਦਿਖਾਇਆ ਜਾ ਰਿਹਾ ਹੈ ਜਿਹੜੀਆਂ ‘ਜੁਰਮ ਤੇ ਜਜ਼ਬਾਤ’ (Jurm Te Jazbaat) ਨਾਲ ਜੁੜੀਆਂ ਹੋਈਆਂ ਹਨ ।

picture of juram te jazbaat

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਪਿਆਰਾ ਜਿਹਾ ਗੀਤ ਲਿਖਿਆ, ਗੀਤ ਗਾ ਕੇ ਨੇਹੂ ਲਈ ਜ਼ਾਹਿਰ ਕੀਤਾ ਪਿਆਰ, ਦੇਖੋ ਵੀਡੀਓ

ਇਸ ਸ਼ੋਅ ਦੇ ਨਵੇਂ ਐਪੀਸੋਡ ਦੀ ਝਲਕ ਸਾਹਮਣੇ ਆਈ ਹੈ। ਇਸ ਨਵੇਂ ਐਪੀਸੋਡ ਚ ਦੇਖਿਆ ਜਾਵੇਗਾ, ਇੱਕ ਮੁਟਿਆਰ ਦਾ ਅਪਹਰਣ. ਹੁੰਦਾ ਹੈ ਤੇ ਇਸ ਜੁਰਮ ਪਿੱਛੇ ਕੀ ਹੈ ਕਾਰਣ ਰਹਿੰਦਾ ਹੈ। ਸੋ ਇਸ ਕਹਾਣੀ ਨੂੰ ਜਾਣਨ ਲਈ ਵੇਖੋ 'ਜੁਰਮ ਤੇ ਜਜ਼ਬਾਤ' 22 ਅਕਤੂਬਰ ਦਿਨ ਬੁੱਧਵਾਰ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ |

ronit roy juram te jazbaat

ਹੋਰ ਪੜ੍ਹੋ : ਪੰਜਾਬੀ ਵਿਆਹਾਂ ‘ਚ ਗਾਹ ਪਾਉਣ ਵਾਲੇ ਜੀਜੇ ਤੇ ਫੁੱਫੜ ਦੇ ਰਿਸ਼ਤੇ ਨੂੰ ਬਿਆਨ ਕਰਦੇ ਐਕਟਰ ਬਿੰਨੂ ਢਿੱਲੋਂ ਨੇ ਗੁਰਨਾਮ ਭੁੱਲਰ ਦੇ ਨਾਲ ਸ਼ੇਅਰ ਕੀਤਾ ਮਜ਼ੇਦਾਰ ਪੋਸਟਰ

ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਟੀਵੀ ਜਗਤ ਦੇ ਮਸ਼ਹੂਰ ਐਕਟਰ ਰੋਨਿਤ ਰੋਏ (Ronit Roy)। ਇਸ ਸ਼ੋਅ ਦੇ ਰਾਹੀਂ ਦਰਸ਼ਕਾਂ ਨੂੰ ਸੁਚੇਤ ਕਰਨ ਹੈ ਤਾਂ ਜੋ ਕਿਸੇ ਵੀ ਜੁਰਮ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ‘ਜੁਰਮ ਤੇ ਜਜ਼ਬਾਤ’ ਪ੍ਰੋਗਰਾਮ ਪੀਟੀਸੀ ਪੰਜਾਬੀ ’ਤੇ ਹਰ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਰਾਤ 9:30 ਵਜੇ ਭਾਰਤ, ਕੈਨੇਡਾ ਅਤੇ ਯੂ.ਐੱਸ.ਏ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ ।

 

 

View this post on Instagram

 

A post shared by PTC Punjabi (@ptcpunjabi)

You may also like