Advertisment

ਸਾਰਾ ਗੁਰਪਾਲ ਦਾ ਨਵਾਂ ਗੀਤ ਚੜਦੀ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇ ਰਿਹਾ ਖ਼ਾਸ ਸੁਨੇਹਾ

author-image
By Shaminder
New Update
ਸਾਰਾ ਗੁਰਪਾਲ ਦਾ ਨਵਾਂ ਗੀਤ ਚੜਦੀ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇ ਰਿਹਾ ਖ਼ਾਸ ਸੁਨੇਹਾ
Advertisment
ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਦਾ ਗੀਤ 'ਜੁੱਤੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਉਹ ਆਪਣੇ ਪ੍ਰੇਮੀ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ । ਕਿਉਂਕਿ ਜਿਸ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਪਿਆਰ 'ਚ ਉਸ ਦੇ ਪਿੱਛੇ-ਪਿੱਛੇ ਆ ਜਾਂਦਾ ਹੈ । ਇਸ ਲਈ ਉਸ ਨੂੰ ਡਰ ਹੈ ਕਿ ਘਰੋਂ ਉਸ ਨਾਲ ਕੁਟਾਪਾ ਹੀ ਨਾ ਹੋ ਜਾਵੇ ਅਤੇ ਪੈਰਾਂ 'ਚ ਪਾਉਣ ਵਾਲੀਆਂ ਜੁੱਤੀ ਦੀ ਮਾਰ ਉਸ ਦੇ ਸਿਰ 'ਤੇ ਹੀ ਨਾਂ ਪੈ ਜਾਵੇ ।
Advertisment
Advertisment
ਇਸ ਗੀਤ 'ਚ ਕਿਤੇ ਨਾ ਕਿਤੇ ਇਹ ਵੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਕੋਈ ਕਿਸੇ ਨੂੰ ਦਿਲ ਜਾਨ ਨਾਲ ਚਾਹੁੰਦਾ ਵੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਪਿੱਛੇ ਗੇੜੇ ਮਾਰਨ ਦੀ ਬਜਾਏ ਆਪਣੇ ਵੱਡਿਆਂ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੀਦੀ ਹੈ ।
Advertisment
ਇਸ ਗੀਤ ਦੇ  ਬੋਲ ਅਤੇ ਕੰਪੋਜ਼ਿੰਗ ਕੀਤੀ ਹੈ ਜੋਬਨ ਚੀਮਾ ਨੇ ਅਤੇ ਮਿਊਜ਼ਿਕ ਦਿੱਤਾ ਹੈ ਸਟਾਰ ਬੁਆਏ ਨੇ ।ਸਾਰਾ ਗੁਰਪਾਲ ਦਾ ਇਹ ਗੀਤ ਜਲਦ ਹੀ ਸਰੋਤਿਆਂ ਦੇ ਰੁਬਰੂ ਹੋਵੇਗਾ । ਸਾਰਾ ਗੁਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਫ਼ਿਲਮ ਗੁਰਮੁਖ 'ਚ ਵੀ ਨਜ਼ਰ ਆਉਣਗੇ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment