ਵਿਨੀਪੈਗ ‘ਚ ਹੋਵੇਗਾ ਕੱਬਡੀ ਮਾਹਮੁਕਬਲਾ, ਗਗਨ ਕੋਕਰੀ ਤੋਂ ਲੈ ਕੇ ਕਈ ਕਲਾਕਾਰ ਲਗਾਉਣਗੇ ਰੌਣਕਾਂ

written by Lajwinder kaur | September 07, 2022

ਪੰਜਾਬੀ ਦੁਨੀਆਂ ਦੇ ਜਿਹੜੇ ਵੀ ਕੋਨੇ ‘ਚ ਚਲੇ ਜਾਣ ਆਪਣੀ ਮਾਂ ਭਾਸ਼ਾ ਦਾ ਸਾਥ ਕਦੇ ਨਹੀਂ ਛੱਡਦੇ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਪੰਜਾਬੀਆਂ ਨੇ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਹਨ । ਪੰਜਾਬੀ ਗਾਇਕ ਗਗਨ ਕੋਕਰੀ ਜੋ ਕੇ ਇਨੀ ਦਿਨੀਂ ਕੈਨੇਡਾ ਵਿਨੀਪੈਗ ਪਹੁੰਚੇ ਹੋਏ ਹਨ ।

ਹੋਰ ਪੜ੍ਹੋ : ਦੇਖੋ NBA ਦੇ ਮੈਚ ‘ਚ ਹੋ ਰਹੀ ਹੈ ਕਬੱਡੀ ਵਾਂਗ ਠੇਠ ਪੰਜਾਬੀ ‘ਚ ਕਮੈਂਟਰੀ,NBA ਟੂਰਨਾਮੈਂਟ ‘ਚ 2 ਪੰਜਾਬੀ ਬਣੇ ਕੁਮੈਂਟੇਟਰ

image source instagram

ਪੰਜਾਬੀ ਕਲਾਕਾਰ united brothers kabaddi club ਨਾਲ ਮਿਲਕੇ ਵਿਨੀਪੈਗ ‘ਚ ਹੋਵੇਗਾ ਕੱਬਡੀ ਮਾਹਮੁਕਬਲਾ ਕਰਵਾਉਣ ਜਾ ਰਹੇ ਨੇ । ਦੱਸ ਦਈਏ ਜਿਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ।

image source instagram

ਇਸ ਕੱਬਡੀ ਮੁਕਾਬਲੇ ਨੂੰ ਪੰਜਾਬੀ ਕਲਾਕਾਰ ਜਿਵੇਂ ਗਗਨ ਕੋਕਰੀ, ਜੋਰਡਨ ਸੰਧੂ, ਦਿਲਪ੍ਰੀਤ ਢਿੱਲੋਂ, ਸੱਜਣ ਅਦੀਬ, ਰਵੀ ਚਾਹਲ, ਹਾਰਡੀ ਗਿੱਲ, ਜੱਸ ਢਿੱਲੋਂ ਤੇ united kabaddi club ਮਿਲ ਕੇ ਕਰਵਾ ਰਹੇ ਨੇ । ਪੰਜਾਬੀ ਗਾਇਕ ਇਸ ਮੁਕਾਬਲੇ 'ਚ ਆਪਣੀ ਸ਼ਿਰਕਤ ਦੇ ਨਾਲ ਚਾਰ ਚੰਨ ਲਗਾਉਂਦੇ ਨਜ਼ਰ ਆਉਣਗੇ ।

image source instagram

You may also like