Advertisment

ਹੁਣ ਬਾਲੀਵੁੱਡ ਦੇ ਇਸ ਅਦਾਕਾਰ ਨੂੰ ਖੂਬਸੂਰਤ ਲੱਗਣ ਲੱਗੀ ਮਾਡਲ ਹਿਮਾਂਸ਼ੀ ਖੁਰਾਣਾ, ਹਿਮਾਂਸ਼ੀ ਲਈ ਖਾਧੀ ਸਹੁੰ

author-image
By Rupinder Kaler
New Update
ਹੁਣ ਬਾਲੀਵੁੱਡ ਦੇ ਇਸ ਅਦਾਕਾਰ ਨੂੰ ਖੂਬਸੂਰਤ ਲੱਗਣ ਲੱਗੀ ਮਾਡਲ ਹਿਮਾਂਸ਼ੀ ਖੁਰਾਣਾ, ਹਿਮਾਂਸ਼ੀ ਲਈ ਖਾਧੀ ਸਹੁੰ
Advertisment
ਪੰਜਾਬੀ ਮਾਡਲ ਹਿਮਾਂਸੀ ਖੁਰਾਣਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਦਾ ਹਿੱਸਾ ਬਣੀ ਹੈ, ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਹੈ । ਹਾਲ ਵਿੱਚ ਹੀ ਵਿੱਚ ਹਿਮਾਂਸ਼ੀ ਨੂੰ ਸ਼ੋਅ ਵਿੱਚੋਂ ਬਾਹਰ ਕੱਢਣ ਲਈ ਨਾਮੀਨੇਟ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਕਮਾਲ  ਆਰ ਖ਼ਾਨ ਨੇ ਟਵੀਟ ਕੀਤਾ ਹੈ । ਆਪਣੇ ਟਵੀਟ ਵਿੱਚ ਕਮਾਲ ਆਰ ਖ਼ਾਨ ਨੇ ਹਿਮਾਂਸ਼ੀ ਲਈ ਸਹੁੰ ਖਾਧੀ ਹੈ । https://www.instagram.com/p/qjbXWBMFdE/ ਕਮਾਲ ਆਰ ਖ਼ਾਨ ਦਾ ਇਹ ਟਵੀਟ ਕਾਫੀ ਸੁਰਖੀਆਂ ਵਿੱਚ ਹੈ । ਇੱਥੇ ਹੀ ਬੱਸ ਨਹੀਂ ਇਸ ਟਵੀਟ ਤੇ ਲੋਕ ਕਮੈਂਟ ਵੀ ਕਰ ਰਹੇ ਹਨ । ਹਿਮਾਂਸ਼ੀ ਲਈ ਕੀਤੇ ਗਏ ਟਵੀਟ ਵਿੱਚ ਕਮਾਲ ਆਰ ਖ਼ਾਨ ਨੇ ਲਿਖਿਆ ਹੈ ‘ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਹਿਮਾਂਸ਼ੀ ਨੂੰ ਵੋਟ ਕਰਨ, ਮੈਂ ਸਹੁੰ ਖਾਂਦਾ ਹਾਂ ਕਿ ਜੇਕਰ ਹਿਮਾਂਸ਼ੀ ਸ਼ੋਅ ਵਿੱਚੋਂ ਬਾਹਰ ਹੋਈ ਤਾਂ ਉਹ ਇਹ ਸ਼ੋਅ ਦੇਖਣਾ ਬੰਦ ਕਰ ਦੇਵੇਗਾ ਕਿਉਂਕਿ ਹਿਮਾਂਸ਼ੀ ਹੀ ਇਸ ਸ਼ੋਅ ਵਿੱਚ ਸਭ ਤੋਂ ਖੂਬਸੁਰਤ ਕੁੜੀ ਹੈ’ । https://www.instagram.com/p/B5Rf5gyA7I-/ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਾਲ ਆਰ ਖ਼ਾਨ ਫ਼ਿਲਮ ਦੇਸ਼ਧਰੋਹੀ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । https://www.instagram.com/p/B5AlRsmA3Rr/
Advertisment

Stay updated with the latest news headlines.

Follow us:
Advertisment
Advertisment
Latest Stories
Advertisment