Advertisment

ਸਾਊਥ ਸੁਪਰ ਸਟਾਰ ਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈਆਂ ਲੀਕ 

author-image
By Shaminder
New Update
ਸਾਊਥ ਸੁਪਰ ਸਟਾਰ ਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈਆਂ ਲੀਕ 
Advertisment
ਸਾਊਥ ਦੇ ਸੁਪਰ ਸਟਾਰ ਕਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਦੀਆਂ ਨਿੱਜੀ ਤਸਵੀਰਾਂ ਲੀਕ ਹੋ ਗਈਆਂ ਨੇ । ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨਾਂ ਤਸਵੀਰਾਂ 'ਚ ਅਕਸ਼ਰਾ ਹਾਸਨ ਨਜ਼ਰ ਆ ਰਹੀ ਹੈ । ਇਹ ਤਸਵੀਰਾਂ ਬੇਹੱਦ ਨਿੱਜੀ ਹਨ । ਹਾਲਾਂਕਿ ਇਹ ਵੀ ਸਪੱਸ਼ਟ ਨਹੀਂ ਕਿ ਇਸ ਤਸਵੀਰ 'ਚ ਅਕਸ਼ਰਾ ਹਾਸਨ ਹੀ ਨੇ ਜਾਂ ਫਿਰ ਇਨ੍ਹਾਂ ਤਸਵੀਰਾਂ ਨਾਲ ਕੋਈ ਛੇੜਛਾੜ ਕੀਤੀ ਗਈ ਹੈ । ਹੋਰ ਵੇਖੋ : ‘ਤੇਰੀ ਕੌਲਰ ਬੋਨ ‘ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ’ -ਅੰਮ੍ਰਿਤ ਮਾਨ
Advertisment
akshara hasan akshara hasan ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ ਨੇ ਜਿਨਾਂ 'ਚ ਅਕਸ਼ਰਾ ਅੰਡਰਗਾਰਮੈਂਟਸ 'ਚ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ । ਅਕਸ਼ਰਾ ਦੀਆਂ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਯੂਜਰਸ ਤਰ੍ਹਾਂ ਤਰ੍ਹਾਂ ਦੇ ਰਿਏਕਸ਼ਨ ਦੇ ਰਹੇ ਨੇ । ਸਾਲ ਦੋ ਹਜ਼ਾਰ ਪੰਦਰਾਂ 'ਚ ਅਮਿਤਾਭ ਬੱਚਨ ਅਤੇ ਧਨੁਸ਼ ਦੀ ਫਿਲਮ 'ਸ਼ਮਿਤਾਭ' ਤੋਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਕਸ਼ਰਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਫੈਨਸ ਨੂੰ ਹੈਰਾਨ ਕਰ ਸਕਦੀਆਂ ਨੇ । ਹੋਰ ਵੇਖੋ : ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ akshara hasan akshara hasan ਅਕਸ਼ਰਾ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ ਨੇ ।ਇਸ ਤੋਂ ਪਹਿਲਾਂ ਵੀ ਕਈ ਅਭਿਨੇਤਰੀਆਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੀਆਂ ਨੇ ।ਅਕਸ਼ਰਾ ਨੇ ਭਾਵੇਂ ਸਾਊਥ 'ਚ ਜਨਮ ਲਿਆ ਹੈ ਪਰ ਬਾਲੀਵੁੱਡ ਵਿੱਚ ਵੀ ਉਨ੍ਹਾਂ ਦੀ ਪੂਰੀ ਧਾਕ ਹੈ । ਬਾਲੀਵੁੱਡ 'ਚ ਅਮਿਤਾਭ ਅਤੇ ਧਨੁਸ਼ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ । ਅਕਸ਼ਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਸਹਾਇਕ ਨਿਰਦੇਸ਼ਕ ਦੇ ਰੂਪ 'ਚ ਕੀਤੀ ਸੀ । akshara hasan akshara hasan  
Advertisment

Stay updated with the latest news headlines.

Follow us:
Advertisment
Advertisment
Latest Stories
Advertisment