Advertisment

ਕਮਲ ਖੈੜਾ ਦਾ ਨਵਾਂ ਗੀਤ "ਬਾਹਲੀ ਸੋਹਣੀ" ਹੋਇਆ ਜਾਰੀ

author-image
By Pradeep Singh
New Update
ਕਮਲ ਖੈੜਾ ਦਾ ਨਵਾਂ ਗੀਤ "ਬਾਹਲੀ ਸੋਹਣੀ" ਹੋਇਆ ਜਾਰੀ
Advertisment
ਫੈਮਿਲੀ 'ਤੇ ਵਿਚੋਲਾ ਵਰਗੇ ਗੀਤਾਂ ਦੇ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਦੀ ਛਾਪ ਛੱਡਣ ਵਾਲੇ ਕਮਲ ਖੈੜਾ ਇਕ ਵਾਰ ਫੇਰ ਤੋਂ ਆਪਣੇ ਫੈਨਸ ਦੇ ਲਈ ਗੀਤ ਲੈਕੇ ਹਾਜ਼ਿਰ ਨੇ | ਜੀ ਹਾਂ ਕਮਲ ਖੈੜਾ ਦਾ ਨਵਾਂ ਗੀਤ 'ਬਾਹਲੀ ਸੋਹਣੀ' ਰਿਲੀਜ਼ ਹੋ ਚੁੱਕਿਆ ਹੈ | ਕਮਲ ਖੈੜਾ ਦੇ ਬਾਕੀ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ | ਇਸ ਗੀਤ ਦੀ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਦੇ ਡਾਇਰੈਕਟ ਕੀਤੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਹੈ | ਜੇ ਤੁਸੀਂ ਅਜੇ ਤਕ ਕਮਲ ਖੈੜਾ ਦੇ ਇਸ ਗੀਤ ਨੂੰ ਅਜੇ ਤਕ ਨਹੀਂ ਦੇਖਿਆ ਤਾਂ ਛੇਤੀ ਦੇਖੋ | publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment