Advertisment

ਗਾਇਕ ਕਮਲ ਖ਼ਾਨ ਨੇ ਆਪਣੇ ਫੈਨਸ ਲਈ ਗਾਇਆ ਗਾਣਾ 'ਯਾਰਾ ਤੇਰੀ ਯਾਰੀ ਕੋ ਮੈਨੇ ਖ਼ੁਦਾ ਮਾਨਾ' 

author-image
By Shaminder
New Update
ਗਾਇਕ ਕਮਲ ਖ਼ਾਨ ਨੇ ਆਪਣੇ ਫੈਨਸ ਲਈ ਗਾਇਆ ਗਾਣਾ 'ਯਾਰਾ ਤੇਰੀ ਯਾਰੀ ਕੋ ਮੈਨੇ ਖ਼ੁਦਾ ਮਾਨਾ' 
Advertisment
ਕਮਲ ਖ਼ਾਨ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਉਨ੍ਹਾਂ ਦੇ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ । ਪੀਟੀਸੀ ਦੇ ਇੱਕ ਸ਼ੋਅ 'ਚ ਸ਼ਿਰਕਤ ਕਰਨ ਲਈ ਕਮਲ ਖ਼ਾਨ ਪਹੁੰਚੇ । ਜਿੱਥੇ ਉਨ੍ਹਾਂ ਦੇ ਵੱਡੀ ਗਿਣਤੀ 'ਚ ਫੈਨਸ ਵੀ ਮੌਜੂਦ ਸਨ । ਹੋਰ ਵੇਖੋ :ਕਮਲ ਖ਼ਾਨ ਨੇ ਬੀ ਪਰਾਕ ਨੂੰ ਵਿਆਹ ਦੀ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ https://www.instagram.com/p/Bwiy29DlEvQ/ ਇਸ ਤੋਂ ਪਹਿਲਾਂ ਜਦੋਂ ਪੀਟੀਸੀ ਦੇ ਐਂਕਰ ਮੁਨੀਸ਼ ਪੁਰੀ ਨੇ ਉਨ੍ਹਾਂ ਨਾਲ ਆਪਣੇ ਪ੍ਰਸ਼ੰਸਕਾਂ ਲਈ ਕੋਈ ਗੀਤ ਡੈਡੀਕੇਟ ਕਰਨ ਲਈ ਕਿਹਾ ਤਾਂ ਕਮਲ ਖ਼ਾਨ ਨੇ ਆਪਣੇ ਫੈਨਸ ਲਈ ਗੀਤ ਗਾਇਆ । ਉਹ ਗੀਤ ਸੀ ,'ਮੇਰੀ ਜ਼ਿੰਦਗੀ ਸਵਾਰੀ,ਮੁਝੇ ਗਲੇ ਲਗਾ ਕੇ' ਇਸ ਗਾਣੇ ਨੂੰ ਉਨ੍ਹਾਂ ਨੇ ਆਪਣੇ ਫੈਨਸ ਨੂੰ ਡੇਡੀਕੇਟ ਕੀਤਾ । ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਗੀਤ ਨੂੰ ਸੁਣ ਕੇ ਖ਼ੁਸ਼ ਨਜ਼ਰ ਆਏ । ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਫੈਨਸ ਨਾਲ ਖੂਬ ਮਸਤੀ ਕੀਤੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment