ਕਮਲ ਖ਼ਾਨ ਦੇ ਗੀਤਾਂ ਤੇ ਝੂਮ ਉਠਿਆ ਪੂਰਾ ਪੰਡਾਲ, ਵੇਖੋ ਇਹ ਵੀਡੀਓ

Written by  Rajan Sharma   |  July 05th 2018 01:40 PM  |  Updated: July 05th 2018 01:40 PM

ਕਮਲ ਖ਼ਾਨ ਦੇ ਗੀਤਾਂ ਤੇ ਝੂਮ ਉਠਿਆ ਪੂਰਾ ਪੰਡਾਲ, ਵੇਖੋ ਇਹ ਵੀਡੀਓ

ਪੰਜਾਬੀਆਂ ਦਾ ਮਾਣ ਤੇ ਦਿਲ ਨੂੰ ਛੂਹ ਲੈਣ ਵਾਲੀ ਗਾਇਕੀ ਦੀ ਪਹਿਚਾਣ- ਕਮਲ ਖਾਨ,kamal khan  ਆਪਣੇ ਹੁਨਰ ਕਰ ਕੇ ਸੱਭ ਦੇ ਦਿਲਾਂ ਤੇ ਰਾਜ ਕਰਦੇ ਹਨ| ਕਮਲ ਖਾਨ ਬੁਲੰਦ ਅਤੇ ਬੇਹੱਦ ਸੁਰੀਲੀ ਗਾਇਕੀ punjabi singer ਲਈ ਸੱਭ ਨੂੰ ਬਹੁਤ ਪਸੰਦ ਆਉਂਦੇ ਹਨ ਲੋਕ ਵੀ ਉਹਨਾਂ ਨੂੰ ਸੁਣਨਾ ਬਹੁਤ ਪਸੰਦ ਕਰਦੇ ਹਨ| ਆਏ ਦਿਨ ਸੋਸ਼ਲ ਮੀਡਿਆ ਤੇ ਉਹ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਬਾਕੀ ਕਲਾਕਾਰਾਂ ਦੀ ਤਰਾਂ ਉਹ ਵੀ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ

| ਹਾਲ ਹੀ ਵਿੱਚ ਉਹਨਾਂ kamal khan ਨੇਂ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇੱਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਕਿਸੇ ਮੇਲੇ ਵਿੱਚ ਪਰਫ਼ਾਰ੍ਮ ਕਰ ਰਹੇ ਹਨ| ਉਹ ਕਿੱਥੇ ਬਾਹਰ ਆਪਣਾ ਸ਼ੋਅ ਕਰਨ ਲਈ ਆਏ ਹੋਏ ਹਨ| ਫੈਨਸ ਦੀ ਭੀੜ ਦੇਖਣ ਵਾਲੀ ਹੈ| ਸਾਰਿਆਂ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ| ਫੈਨਸ ਨੇਂ ਪੋਸਟ ਸਾਂਝਾ ਕਰਦੇ ਹੋਏ ਨਾਲ ਫੈਨਸ ਲਈ ਇਹ ਵੀ ਲਿਖਿਆ ਹੈ"

Love u all.... big respect my fans....

https://www.instagram.com/p/Bk2b41HHHlw/

ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸਚ 2 ਜਾਰੀ ਕੀਤਾ ਸੀ| ਕਮਲ ਦਾ ਇਹ ਗੀਤ ਸੈਡ ਅਤੇ ਰੋਮਾਂਸਿਕ ਟਰੈਕ ਸੀ| ਕਮਲ ਖਾਨ ਦਾ ਗੀਤ ਸੱਚ 2 ਤੁਹਾਨੂੰ ਆਪਣੇ ਅਜ਼ੀਜ਼ਾਂ ਨੂੰ ਹੋਰ ਜ਼ਿਆਦਾ ਯਾਦ ਕਰਵਾਉਂਦਾ ਹੈ| ਕਮਲ ਖ਼ਾਨ ਨੇ ਕਈ ਬਾਲੀਵੁੱਡ ਅਤੇ ਪੋਲੀਵੁਡ ‘ਚ ਦਿਲੀ ਸਾਰਾ, ਚੱੜਰਾ, ਵੱਲਾਹ ਰੇ ਵੱਲਾਹ , ਤੇਰੇ ਨਾਲ ਵਰਗੇ ਕਈ ਹੋਰ ਗੀਤ ਆਪਣੇ ਨਾਂ ਤੇ ਦਰਜ ਕੀਤੇ ਹਨ |ਰਿਲੀਜ਼ ਹੋਏ ਗੀਤ punjabi song  ਸੱਚ 2 ਦੇ ਵੀਡੀਓ ‘ਚ ਕਮਲ ਖ਼ਾਨ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਏ ਸੀ| ਦਸ ਦੇਈਏ ਕਿ ਗਾਣੇ ਦਿ ਵੀਡੀਓ ਵਿਚ ਕੋਈ ਕਹਾਣੀ ਨਹੀਂ ਹੈ | ਕਮਲ ਖ਼ਾਨ Kamal Khan ਨੂੰ ਇਕ ਰੈਸਟੋਰੈਂਟ ਵਿਚ ਗਾਉਂਦੇ ਦਿਖਾਇਆ ਗਿਆ ਸੀ| ਕਮਲ ਖ਼ਾਨ  ਐਕਸਕਲੁਸਿਵ ਦੇ ਲੇਬਲ ਹੇਠ ਬਣੇ ਇਸ ਗੀਤ ਦਾ ਨਿਰਦੇਸ਼ਨ ਹਨੀ ਵਿਰਕ ਨੇ ਕੀਤਾ ਸੀ | ਗਾਣੇ ‘ਚ ਜਤਿੰਦਰ ਜੀਤੂ ਦੁਆਰਾ ਸੰਗੀਤ ਦੀ ਰਚਨਾ ਕੀਤੀ ਗਈ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network