Advertisment

ਮਾਡਲ ਅਤੇ ਅਦਾਕਾਰਾ ਕਮਲ ਖੰਗੂਰਾ ਦੇ ਮਾਤਾ ਜੀ ਵੀ ਕਰਦੇ ਹਨ ਸ਼ਬਦ ਗਾਇਨ,ਮਾਂ ਦਾ ਇਹ ਸ਼ਬਦ ਹੈ ਕਮਲ ਨੂੰ ਬੇਹੱਦ ਪਸੰਦ

author-image
By Shaminder
New Update
ਮਾਡਲ ਅਤੇ ਅਦਾਕਾਰਾ ਕਮਲ ਖੰਗੂਰਾ ਦੇ ਮਾਤਾ ਜੀ ਵੀ ਕਰਦੇ ਹਨ ਸ਼ਬਦ ਗਾਇਨ,ਮਾਂ ਦਾ ਇਹ ਸ਼ਬਦ ਹੈ ਕਮਲ ਨੂੰ ਬੇਹੱਦ ਪਸੰਦ
Advertisment
ਪੰਜਾਬੀ ਗੀਤਾਂ 'ਚ ਮਾਡਲਿੰਗ ਕਰਨ ਵਾਲੀ ਕਮਲ ਖੰਗੂਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਬਾਰੇ ਪੋਸਟ ਲਿਖਦਿਆਂ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਬਚਪਨ ਤੋਂ ਹੀ ਆਪਣੀ ਮੰਮੀ ਕੋਲ ਬੈਠ ਕੇ ਉਹ ਇਸ ਸ਼ਬਦ ਸੁਣਦੇ ਆਏ ਨੇ । ਹੋਰ ਵੇਖੋ:‘ਖ਼ਾਨਦਾਨੀ ਮੁੰਡਾ’ ਗੀਤ ਵਿੱਚ ਕਮਲ ਖੰਗੂਰਾ ਤੇ ਗੀਤਾ ਜ਼ੈਲਦਾਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਹੈ ਖੂਬ ਪਸੰਦ https://www.instagram.com/p/B2s_VPPnvBh/ ਮੇਰੀ ਮੰਮੀ ਨੇ ਮੈਨੂੰ ਵੀ ਇਹ ਸ਼ਬਦ ਸਿਖਾਇਆ ਤੇ ਹਮੇਸ਼ਾ ਗੁਰਬਾਣੀ ਨਾਲ ਜੋੜ ਕੇ ਰੱਖਿਆ । ਮੰਮੀ ਦਾ ਇਹ ਸ਼ਬਦ ਮੈਨੂੰ ਬਹੁਤ ਸਕੂਨ ਦਿੰਦਾ ਹੈ ਤੁਸੀਂ ਵੀ ਜ਼ਰੂਰ ਸੁਣੋ"। ਦੱਸ ਦਈਏ ਕਿ ਕਮਲ ਖੰਗੂਰਾ ਦੇ ਮਾਤਾ ਜੀ ਵੀ ਸ਼ਬਦ ਗਾਇਨ ਕਰਦੇ ਨੇ ਅਤੇ ਉਨ੍ਹਾਂ ਦੀਆਂ ਵੀਡੀਓਜ਼ ਕਮਲ ਖੰਗੂਰਾ ਸਾਂਝੀਆਂ ਕਰਦੇ ਰਹਿੰਦੇ ਨੇ । https://www.instagram.com/p/B1goBAgnCl6/ ਦੱਸ ਦਈਏ ਕਿ ਲੰਮੇ ਸਮੇਂ ਬਾਅਦ ਕਮਲ ਖੰਗੂਰਾ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ ਅਤੇ ਕਈ ਗੀਤਾਂ 'ਚ ਨਜ਼ਰ ਆ ਰਹੇ ਨੇ । ਹਾਲ 'ਚ ਹੀ ਉਹ ਗੀਤਾ ਜ਼ੈਲਦਾਰ ਨਾਲ ਗੀਤ 'ਚ ਨਜ਼ਰ ਆਏ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment