ਅਦਾਕਾਰਾ ਕਾਮਿਆ ਪੰਜਾਬੀ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਲਈ ਪਾਈ ਪਿਆਰੀ ਜਿਹੀ ਪੋਸਟ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | February 10, 2021

ਟੀਵੀ ਜਗਤ ਦੀ ਬਾਕਮਾਲ ਅਦਾਕਾਰਾ ਕਾਮਿਆ ਪੰਜਾਬੀ ਵਿਆਹ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ ਪਹਿਲੀ ਵੈਡਿੰਗ ਐਨੀਵਰਸਰੀ ਮੌਕੇ ਬਹੁਤ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਨੂੰ ਵਿਸ਼ ਕੀਤਾ ਹੈ । inside image of kamya punjabi ਹੋਰ ਪੜ੍ਹੋ :ਗੁਰਨਾਮ ਭੁੱਲਰ ਨੂੰ ਜਨਮਦਿਨ ‘ਤੇ ਮਿਲਿਆ ਨਵੀਂ ਫ਼ਿਲਮ ਦਾ ਤੋਹਫਾ, ਜਗਦੀਪ ਸਿੱਧੂ ਨੇ ‘ਲੇਖ਼’ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ
ਦੱਸ ਦਈਏ ਪਿਛਲੇ ਸਾਲ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਦਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਸੀ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਵਿਆਹ ‘ਚ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। subhman and kamiya punjabi ਉਨ੍ਹਾਂ ਨੇ ਆਪਣੀ ਵਿਆਹ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੈਂ ਤੇਰੇ ਬਿਨਾਂ ਕੀ ਕਰਦੀ ??? ਤੁਸੀਂ ਮੈਨੂੰ ਬਹੁਤ ਮਜ਼ਬੂਤ, ਵਿਸ਼ਵਾਸ, ਖੁਸ਼, ਸੁਰੱਖਿਅਤ ... ਜਿੰਦਾ ਬਣਾਉਂਦੇ ਹੋ । ਇਸ ਖੂਬਸੂਰਤ ਸਿੰਦੂਰ ਦਾ ਇੱਕ ਸਾਲ ਮੁਬਾਰਕ .... ਇਸ ਨਵੀਂ ਜ਼ਿੰਦਗੀ ਦਾ ਇੱਕ ਸਾਲ ਮੁਬਾਰਕ ... ਸ਼੍ਰੀਮਤੀ ਕਾਮਿਆ ਸ਼ਲਭ ਦਾਂਗ ਦਾ ਮੇਰੇ ਲਈ ਇੱਕ ਸਾਲ ਮੁਬਾਰਕ ? ਹੈਪੀ ਵੈਡਿੰਗ ਐਨੀਵਰਸਰੀ ਪਤੀ/ਸਭ ਤੋਂ ਵਧੀਆ ਮਿੱਤਰ/ਮੇਰੇ ਹੀਰੋ’ । ਇਸ ਪੋਸਟ ਉੱਤੇ ਪ੍ਰਸ਼ੰਸ਼ਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦੇ ਰਹੇ ਨੇ। post of kamya panjabi kamya punjabi with husband  

 
View this post on Instagram
 

A post shared by Kamya Shalabh Dang (@panjabikamya)

 

0 Comments
0

You may also like