ਅਦਾਕਾਰਾ ਕਾਮਿਆ ਪੰਜਾਬੀ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਲਈ ਪਾਈ ਪਿਆਰੀ ਜਿਹੀ ਪੋਸਟ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

Written by  Lajwinder kaur   |  February 10th 2021 10:25 AM  |  Updated: February 10th 2021 10:25 AM

ਅਦਾਕਾਰਾ ਕਾਮਿਆ ਪੰਜਾਬੀ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਲਈ ਪਾਈ ਪਿਆਰੀ ਜਿਹੀ ਪੋਸਟ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਟੀਵੀ ਜਗਤ ਦੀ ਬਾਕਮਾਲ ਅਦਾਕਾਰਾ ਕਾਮਿਆ ਪੰਜਾਬੀ ਵਿਆਹ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ ਪਹਿਲੀ ਵੈਡਿੰਗ ਐਨੀਵਰਸਰੀ ਮੌਕੇ ਬਹੁਤ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਨੂੰ ਵਿਸ਼ ਕੀਤਾ ਹੈ ।

inside image of kamya punjabi

ਹੋਰ ਪੜ੍ਹੋ :ਗੁਰਨਾਮ ਭੁੱਲਰ ਨੂੰ ਜਨਮਦਿਨ ‘ਤੇ ਮਿਲਿਆ ਨਵੀਂ ਫ਼ਿਲਮ ਦਾ ਤੋਹਫਾ, ਜਗਦੀਪ ਸਿੱਧੂ ਨੇ ‘ਲੇਖ਼’ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਦੱਸ ਦਈਏ ਪਿਛਲੇ ਸਾਲ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਦਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਸੀ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਵਿਆਹ ‘ਚ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ।

subhman and kamiya punjabi

ਉਨ੍ਹਾਂ ਨੇ ਆਪਣੀ ਵਿਆਹ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੈਂ ਤੇਰੇ ਬਿਨਾਂ ਕੀ ਕਰਦੀ ??? ਤੁਸੀਂ ਮੈਨੂੰ ਬਹੁਤ ਮਜ਼ਬੂਤ, ਵਿਸ਼ਵਾਸ, ਖੁਸ਼, ਸੁਰੱਖਿਅਤ ... ਜਿੰਦਾ ਬਣਾਉਂਦੇ ਹੋ । ਇਸ ਖੂਬਸੂਰਤ ਸਿੰਦੂਰ ਦਾ ਇੱਕ ਸਾਲ ਮੁਬਾਰਕ .... ਇਸ ਨਵੀਂ ਜ਼ਿੰਦਗੀ ਦਾ ਇੱਕ ਸਾਲ ਮੁਬਾਰਕ ... ਸ਼੍ਰੀਮਤੀ ਕਾਮਿਆ ਸ਼ਲਭ ਦਾਂਗ ਦਾ ਮੇਰੇ ਲਈ ਇੱਕ ਸਾਲ ਮੁਬਾਰਕ ? ਹੈਪੀ ਵੈਡਿੰਗ ਐਨੀਵਰਸਰੀ ਪਤੀ/ਸਭ ਤੋਂ ਵਧੀਆ ਮਿੱਤਰ/ਮੇਰੇ ਹੀਰੋ’ । ਇਸ ਪੋਸਟ ਉੱਤੇ ਪ੍ਰਸ਼ੰਸ਼ਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦੇ ਰਹੇ ਨੇ।

post of kamya panjabi

kamya punjabi with husband

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network