Advertisment

ਹੁਣ ਕੰਗਨਾ ਰਨੌਤ ਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਹੋਈਆਂ ਗੁੱਥਮ-ਗੁੱਥੀ

author-image
By Rupinder Kaler
New Update
ਹੁਣ ਕੰਗਨਾ ਰਨੌਤ ਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਹੋਈਆਂ ਗੁੱਥਮ-ਗੁੱਥੀ
Advertisment
ਰਣਜੀਤ ਬਾਵਾ ਨਾਲ ਖਹਿਬੜਨ ਤੋਂ ਬਾਅਦ ਹੁਣ
Advertisment
ਕੰਗਨਾ ਰਨੌਤ ਨੇ ਇੱਕ ਹੋਰ ਪੰਜਾਬੀ ਕਲਾਕਾਰ ਨਾਲ ਪੰਗਾ ਲਿਆ ਹੈ । ਇਸ ਵਜ੍ਹਾ ਕਰਕੇ ਕੰਗਨਾ ਟਰੋਲ ਹੋ ਰਹੀ ਹੈ । ਦਰਅਸਲ ਕੰਗਨਾ ਨੇ ਕਿਸਾਨਾਂ ਬਾਰੇ ਟਵੀਟ ਕੀਤਾ । ਜਿਸ ਵਿੱਚ ਕੁਝ ਸਮਾਂ ਪਹਿਲਾਂ ਕੰਗਨਾ ਨੇ ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰਨ ਵਾਲਿਆਂ ਨੂੰ 'ਅੱਤਵਾਦੀ' ਕਿਹਾ ਸੀ। publive-image ਇਸ ਤੋਂ ਬਾਅਦ ਕੰਗਨਾ ਨੂੰ ਪੰਜਾਬੀ ਕਲਾਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
Advertisment
publive-image ਹੁਣ ਕੰਗਨਾ 'ਤੇ ਪੰਜਾਬੀ ਸਿੰਗਰ ਤੇ ਐਕਟਰਸ ਹਿਮਾਂਸ਼ੀ ਖੁਰਾਨਾ ਨੇ ਨਿਸ਼ਾਨਾ ਸਾਧਿਆ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਠੋਕਵੇਂ ਜਵਾਬ ਦਿੱਤੇ ਹਨ। publive-image ਹਿਮਾਂਸ਼ੀ ਨੇ ਆਪਣੇ ਇੱਕ ਟਵੀਟ 'ਚ ਕਿਹਾ, "ਕਿਸਾਨ ਸਾਡਾ 'ਅੰਨ ਦਾਤਾ' ਹੈ...ਭਗਵਾਨ ਹੈ...ਅੱਤਵਾਦੀ ਨਹੀਂ...ਜੇਕਰ ਰੋਟੀ ਹੀ ਨਹੀਂ ਹੋਵੇਗੀ ਤਾਂ ਸਾਡੇ ਲਗਜ਼ਰੀ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ... ਕਿਸਾਨ ਆਪਣੀ 3 ਵਕਤ ਦੀ ਰੋਟੀ ਲਈ ਲੜਾਈ ਤੇ ਸੰਘਰਸ਼ ਕਰ ਰਹੇ ਹਨ, ਨਾ ਕੀ ਲਗਜ਼ਰੀ ਲਈ.. ਉਹ ਅੱਤਵਾਦੀ ਨਹੀਂ ਬਣ ਜਾਂਦੇ।"
Advertisment

Stay updated with the latest news headlines.

Follow us:
Advertisment
Advertisment
Latest Stories
Advertisment