ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਤਰੀਫ, ਕਿਹਾ ਮੋਦੀ ਆਮ ਬੰਦਾ ਨਹੀਂ

written by Rupinder Kaler | July 07, 2021

ਕੰਗਨਾ ਰਣੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ । ਇਕ ਵਾਰ ਫਿਰ ਤੋਂ ਕੰਗਨਾ ਰਣੌਤ ਨੇ ਨਰਿੰਦਰ ਮੋਦੀ ਦੀ ਤਰੀਫ ਕੀਤੀ ਹੈ। ਪੀਐੱਮ ਨਰਿੰਦਰ ਮੋਦੀ ਦੀ ਇਕ ਤਸਵੀਰ ਨੂੰ ਲੈ ਕੇ  ਉਨ੍ਹਾਂ ਨੂੰ ਖਾਸ ਗੱਲ ਕਹੀ ਹੈ। ਇਸ ਤਸਵੀਰ ’ਚ ਪੀਐੱਮ ਆਪਣੀ ਮਾਂ ਨਾਲ ਖਾਣਾ ਖਾਂਦੇ ਹੋਏ ਦਿਖਾਈ ਦੇ ਰਹੇ ਹਨ। ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਰਾਜਪਾਲ ਯਾਦਵ ਨੇ 50 ਸਾਲ ਦੀ ਉਮਰ ’ਚ ਬਦਲਿਆ ਆਪਣਾ ਨਾਂਅ ਇਸ ਤਸਵੀਰ ਨੂੰ ਸ਼ੇਅਰ ਕਰ ਦੇ ਹੋਏ ਕੰਗਨਾ ਰਣੌਤ ਨੇ ਪੀਐੱਮ ਨਰਿੰਦਰ ਮੋਦੀ ਲਈ ਖ਼ਾਸ ਗੱਲ ਲਿਖੀ ਹੈ। ਅਦਾਕਾਰਾ ਨੇ ਲਿਖਿਆ, ‘ਇਸ ਤਸਵੀਰ ’ਚ ਹਮੇਸ਼ਾ ਮੇਰਾ ਦਿਲ ਰਹੇਗਾ। ਇਸ ਤਸਵੀਰ ’ਚ ਪੂਰੀ ਕਹਾਣੀ ਹੈ ਕਿ ਮੋਦੀ ਕੋਈ ਸਾਧਾਰਣ ਪ੍ਰਾਣੀ ਕਿਉਂ ਨਹੀਂ ਹਨ। ਉਨ੍ਹਾਂ ਨੂੰ ਇੰਨੇ ਸਾਰੇ ਲੋਕਾਂ ਕਿਉਂ ਪਿਆਰ ਕਰਦੇ ਹਨ ਤੇ ਇੰਨੇ ਜਨੂਨ ਤੋਂ ਉਨ੍ਹਾਂ ਨਾਲ ਇੰਨੀ ਨਫਰਤ ਕਿਉਂ ਕਰਦੇ ਹਨ...। ਇਹ ਇਕ ਤਸਵੀਰ ਕਈ ਕਹਾਣੀਆਂ ਬਿਆਨ ਕਰਦੀ ਹੈ... ਮੈਂ ਇਸ ਨੂੰ ਹਮੇਸ਼ਾ ਦੀ ਤਰ੍ਹਾਂ ਇਸ ਤਸਵੀਰ ਨੂੰ ਇਕ ਟੱਕ ਦੇਖਦੀ ਰਹਿੰਦੀ ਹਾਂ।’  

0 Comments
0

You may also like