Advertisment

ਕੰਗਨਾ ਰਨੌਤ ਦੇ ਭਰਾ ਦਾ ਹੋਇਆ ਵਿਆਹ, ਭਰਜਾਈ ਦਾ ਸਵਾਗਤ ਕਰਦੇ ਹੋਏ ਕੰਗਨਾ ਨੇ ਕਹਿ ਦਿੱਤੀ ਵੱਡੀ ਗੱਲ

author-image
By Rupinder Kaler
New Update
ਕੰਗਨਾ ਰਨੌਤ ਦੇ ਭਰਾ ਦਾ ਹੋਇਆ ਵਿਆਹ, ਭਰਜਾਈ ਦਾ ਸਵਾਗਤ ਕਰਦੇ ਹੋਏ ਕੰਗਨਾ ਨੇ ਕਹਿ ਦਿੱਤੀ ਵੱਡੀ ਗੱਲ
Advertisment
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਏਨੀਂ ਦਿਨੀਂ ਆਪਣੇ ਘਰ ਵਿੱਚ ਚੱਲ ਰਹੇ ਫੰਕਸ਼ਨ ਵਿੱਚ ਬਿਜੀ ਹੈ । ਉਹਨਾਂ ਦੇ ਦੋ ਭਰਾਵਾਂ ਦੇ ਵਿਆਹ ਦੇ ਚਲਦੇ
Advertisment
ਕੰਗਨਾ ਨੇ ਕਈ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਹਾਲ ਹੀ ਵਿੱਚ ਉਹਨਾਂ ਦੇ ਭਰਾ ਕਰਣ ਦਾ ਵਿਆਹ ਹੋ ਗਿਆ ਹੈ । ਇਸ ਤੋਂ ਬਾਅਦ ਕੰਗਨਾ ਨੇ ਪਹਿਲੀ ਵਾਰ ਆਪਣੀ ਭਾਬੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਕੰਗਨਾ ਨੇ ਇਸ ਮੌਕੇ ਤੇ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ । inside pic of kangna's brother karan wedding pic ਹੋਰ ਪੜ੍ਹੋ : ਸੋਨੂੰ ਸੂਦ ਦੀ ਭਗਵਾਨ ਦੇ ਨਾਲ ਲਗਾਈ ਗਈ ਮੂਰਤੀ ਤਾਂ ਐਕਟਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ
Advertisment
ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼ ਕੰਗਨਾ ਨੇ ਵੀਡੀਓ ਵਿੱਚ ਸਿਲਵਰ ਰੰਗ ਦੀ ਸਾਂਝੀ ਪਹਿਨੀ ਹੋਈ ਹੈ । ਉਹਨਾਂ ਦੇ ਚਿਹਰੇ ਦੀ ਮੁਸ਼ਕਰਾਹਟ ਹਰ ਇੱਕ ਦਾ ਦਿਲ ਲੁੱਟ ਲੈਂਦੀ ਹੈ । ਕੰਗਨਾ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਤਕਰੀਬਨ 10 ਸਾਲ ਬਾਅਦ ਕੋਈ ਵਿਆਹ ਹੋ ਰਿਹਾ ਹੈ । ਇਸੇ ਕਰਕੇ ਹਰ ਕੋਈ ਕੰਮ ਵਿੱਚ ਹੱਥ ਵਟਾ ਰਿਹਾ ਹੈ ।
Advertisment
kangana ਕੰਗਨਾ ਨੇ ਆਪਣੀ ਟਵੀਟ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਰਣ ਤੇ ਅੰਜਲੀ ਨੂੰ ਆਸ਼ੀਰਵਾਦ ਦਿਓ, ਅੱਜ ਸਾਡੇ ਘਰ ਬੇਟੀ ਆਈ ਹੈ ..ਪਰ ਜਦੋਂ ਉਹ ਅੰਜਲੀ ਦੇ ਮਾਤਾ ਪਿਤਾ ਬਾਰੇ ਸੋਚਦੀ ਹੈ ਤਾ ਉਸ ਦਾ ਦਿਲ ਭਰ ਜਾਂਦਾ ਹੈ । kangana ਅੱਜ ਉਹਨਾਂ ਦਾ ਘਰ ਸੁੰਨਾ ਹੋਵੇਗਾ । ਉਹਨਾਂ ਨੇ ਆਪਣੇ ਸਰੀਰ ਦਾ ਇੱਕ ਹਿੱਸਾ ਕੱਟ ਕੇ ਸਾਨੂੰ ਦੇ ਦਿੱਤਾ । ਅੱਜ ਉਹਨਾਂ ਦੀ ਧੀ ਦਾ ਕਮਰਾ ਖਾਲੀ ਹੋ ਗਿਆ । ਕੰਨਿਆ ਦਾਨ ਤੋਂ ਵੱਧ ਕੇ ਕੋਈ ਦਾਨ ਨਹੀਂ’ । https://twitter.com/KanganaTeam/status/1318473685007826944 https://twitter.com/KanganaTeam/status/1318884674471485440
Advertisment

Stay updated with the latest news headlines.

Follow us:
Advertisment
Advertisment
Latest Stories
Advertisment