ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਬਾਰੇ ਆਹ ਕੀ ਕਹਿ ਗਈ ਕੰਗਣਾ ਰਨੌਤ ! By Rupinder Kaler 31 Oct 2020 | Updated On 31 Oct 2020 14:38 IST in Punjabi Buzz Celebrities Special New Update Advertisment ਕੰਗਣਾ ਰਨੌਤ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । Advertismentਕੰਗਣਾ ਨੇ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ’ਤੇ ਅਜਿਹਾ ਟਵੀਟ ਕੀਤਾ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਈ ਹੈ । ਉਹਨਾਂ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਟਵੀਟ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਲੋਚਨਾ ਕੀਤੀ। ਹੋਰ ਪੜ੍ਹੋ :- Advertisment ਦੀਪਿਕਾ ਪਾਦੂਕੋਣ ਨੇ ਸ਼੍ਰੀਦੇਵੀ ਬਾਰੇ ਆਖੀ ਅਜਿਹੀ ਗੱਲ ਕਿ ਬੌਨੀ ਕਪੂਰ ਰੋਣ ਲੱਗ ਗਏ ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ ਕੰਗਣਾ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ , “ਉਨ੍ਹਾਂ ਨੇ ਗਾਂਧੀ ਨੂੰ ਖੁਸ਼ ਕਰਨ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਭ ਤੋਂ ਯੋਗ ਅਤੇ ਚੁਣੇ ਗਏ ਅਹੁਦੇ ਦੀ ਕੁਰਬਾਨੀ ਦਿੱਤੀ ਕਿਉਂਕਿ ਗਾਂਧੀ ਨੂੰ ਲੱਗਦਾ ਸੀ ਕਿ ਨਹਿਰੂ ਬਿਹਤਰ ਅੰਗ੍ਰੇਜ਼ੀ ਬੋਲਦੇ ਹਨ। ਸਰਦਾਰ Advertisment ਵੱਲਭ ਭਾਈ ਪਟੇਲ ਹੀ ਨਹੀਂ ਸਗੋਂ ਦੇਸ਼ ਨੂੰ ਦਹਾਕਿਆਂ ਤੋਂ ਦੁੱਖ ਝੱਲਣਾ ਪਿਆ। ਸਾਨੂੰ ਬੇਸ਼ਰਮੀ ਨਾਲ ਉਹ ਲੈਣਾ ਚਾਹੀਦਾ ਹੈ ਜਿਸ 'ਤੇ ਸਾਡਾ ਹੱਕ ਹੈ।” ਕੰਗਣਾ ਨੇ ਅੱਗੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, ‘ਉਹ ਭਾਰਤ ਦੀ ਅਸਲ ਆਇਰਨ ਮੈਨ ਹੈ। ਮੇਰਾ ਮੰਨਣਾ ਹੈ ਕਿ ਗਾਂਧੀ ਜੀ ਨਹਿਰੂ ਵਰਗਾ ਕਮਜ਼ੋਰ ਦਿਮਾਗ ਚਾਹੁੰਦੇ ਸੀ ਤਾਂ ਕਿ ਉਹ ਉਨ੍ਹਾਂ ਨੂੰ ਕਾਬੂ ਵਿਚ ਰੱਖ ਸਕਣ ਅਤੇ ਨਹਿਰੂ ਨੂੰ ਅੱਗੇ ਕਰ ਸਾਰੇ ਫੈਸਲੇ ਲੈ ਸਕਣ। ਇਹ ਇਕ ਚੰਗੀ ਯੋਜਨਾ ਸੀ, ਪਰ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਹੋਇਆ ਉਹ ਇਕ ਵੱਡੀ ਤਬਾਹੀ ਸੀ’। ਕੰਗਣਾ ਨੇ ਟਵੀਟ 'ਚ ਅੱਗੇ ਕਿਹਾ, ‘ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦੀ ਹਾਂ। ਤੁਸੀਂ ਉਹ ਵਿਅਕਤੀ ਸੀ ਜਿਸ ਨੇ ਸਾਨੂੰ ਅਜੋਕਾ ਭਾਰਤ ਦਿੱਤਾ ਹੈ, ਪਰ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਦਿਆਂ ਸਾਡੀ ਮਹਾਨ ਲੀਡਰਸ਼ਿਪ ਅਤੇ ਦੂਰਦਰਸ਼ਤਾ ਨੂੰ ਤਿਆਗ ਦਿੱਤਾ ਹੈ। ਸਾਨੂੰ ਤੁਹਾਡੇ ਫੈਸਲੇ 'ਤੇ ਦਿਲੋਂ ਪਛਤਾਵਾ ਹੈ।' #kangana-ranaut #mahatma-gandhi #nehru Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article