ਲਖਵਿੰਦਰ ਵਡਾਲੀ ਦਾ ਕੰਗਨਾ ਤਿਆਰ ਹੈ ਧੁੱਮਾਂ ਪਾਉਣ ਲਈ

Written by  Gourav Kochhar   |  January 05th 2018 10:42 AM  |  Updated: January 05th 2018 10:42 AM

ਲਖਵਿੰਦਰ ਵਡਾਲੀ ਦਾ ਕੰਗਨਾ ਤਿਆਰ ਹੈ ਧੁੱਮਾਂ ਪਾਉਣ ਲਈ

ਲਖਵਿੰਦਰ ਵਡਾਲੀ ਦਾ ਕੰਗਨਾ ਤਿਆਰ ਹੈ ਜੀ ਤੁਹਾਡੇ ਸਾਰਿਆਂ ਦੇ ਦਿਲਾਂ ਨੂੰ ਛੂਣ ਦੇ ਲਈ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲਖਵਿੰਦਰ ਵਡਾਲੀ ਦੇ ਨਵੇਂ ਟਰੈਕ “ਕੰਗਨਾ Kangna” ਦੀ |

ਲਖ਼ਵਿੰਦਰ ਵਡਾਲੀ ਦੇ ਇਸ ਗੀਤ ਦਾ ਇੰਤਜ਼ਾਰ ਹਰ ਕੋਈ ਬਹੁਤ ਚਿਰਾਂ ਤੋਂ ਕਰ ਰਿਹਾ ਸੀ, ਤਾਂ ਹੁਣ ਇੰਤਜ਼ਾਰ ਹੁੰਦਾ ਹੈ ਖ਼ਤਮ | ਇਸ ਗੀਤ ਨੂੰ ਜਿਥੇ ਲਖਵਿੰਦਰ ਵਡਾਲੀ ਨੇ ਬਹੁਤ ਸ਼ਾਨਦਾਰ ਗਿਆ ਹੈ ਉੱਥੇ ਹੀ ਇਸ ਗੀਤ ਨੂੰ ਬਾਕਮਾਲ ਲਿਖਿਆ ਵੀ ਹੈ “ਸੁੰਦਰ ਮਖਾਨਾ” ਨੇ | ਗੀਤ ਪੂਰਾ ਹੀ ਭੰਗੜੇ ਵਾਲਾ ਹੈ ਤੇ ਜਿਸਨੇ ਇਸ ਗੀਤ ਦੀ ਬੀਟ ਬਣਾਈ ਹੈ ਉਹ ਹੈ ਵੈਰੀ ਟੈਲੇਂਟਿਡ ਮਿਊਜ਼ਿਕ ਡਾਇਰੈਕਟਰ ਆਰ.ਬੀ ਤੇ ਵੀਡੀਓ ਵਾਲ਼ੇ ਬਾਈ ਨੇ ਸਾਡੇ ਡਾਇਰੈਕਟਰ ਜੋਤ | ਇਸਲਈ ਇਸ ਬੀਟ ਸੋਂਗ ਦਾ ਤੁਸੀਂ ਵੀ ਲਵੋ ਆਨੰਦ ਤੇ ਲਖਵਿੰਦਰ ਵਡਾਲੀ Lakhwinder Wadali ਦੇ ਨਾਲ ਪਾਓ ਭੰਗੜੇ !

https://youtu.be/SAxnHJ9wxrM


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network