ਦੁਬਈ ‘ਚ ਕੰਠ ਕਲੇਰ ਤੇ ਫਿਰੋਜ਼ ਖ਼ਾਨ ਨੂੰ ਦੇਖਣ ਦੇ ਲਈ ਪੰਜਾਬੀ ਹੋਏ ਪੱਬਾਂ ਭਾਰ, ਦੇਖੋ ਵੀਡੀਓ

written by Lajwinder kaur | May 20, 2019

ਪੰਜਾਬੀ ਗਾਇਕ ਕੰਠ ਕਲੇਰ ਤੇ ਫਿਰੋਜ਼ ਖ਼ਾਨ ਜੋ ਪਿਛਲੇ ਕੁਝ ਦਿਨਾਂ ਤੋਂ ਦੁਬਈ ਪਹੁੰਚੇ ਹੋਏ ਹਨ। ਪੰਜਾਬੀ ਦਿੱਗਜ ਗਾਇਕ ਕੰਠ ਕਲੇਰ ਜੋ ਸ਼ੋਸਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਇੱਕ ਵੀਡੀਓ ਅਪਲੋਡ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Pct Humanity The power of positive Thinking Dubai’

View this post on Instagram
 

Pct Humanity The power of positive Thinking Dubai

A post shared by Kanth Kaler (@kanthkalerofficial) on

ਹੋਰ ਵੇਖੋ:ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦੇ ਟਰੇਲਰ ਤੋਂ ਉੱਠਿਆ ਪਰਦਾ, ਕੀ ਸਰਹੱਦਾਂ ਨੂੰ ਪਾਰ ਕਰ ਸਕੇਗਾ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਦਾ ਪਿਆਰ, ਵੇਖੋ ਵੀਡੀਓ ਵੀਡੀਓ ‘ਚ ਨਜ਼ਰ ਆ ਰਿਹਾ ਹੈ ਉਨ੍ਹਾਂ ਨੂੰ ਦੇਖਣ ਦੇ ਲਈ ਦੁਬਈ ‘ਚ ਰਹਿੰਦੇ ਵੱਡੀ ਗਿਣਤੀ ਪੰਜਾਬੀ ਉੱਥੇ ਪਹੁੰਚੇ ਹੋਏ ਨੇ। ਲੋਕਾਂ ਵੱਲੋਂ ਦੋਵਾਂ ਗਾਇਕਾਂ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਜੇ ਗੱਲ ਕਰੀਏ ਕੰਠ ਕਲੇਰ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਦਿਲ ਕਿਤੇ ਲਗਦਾ ਨੀ’ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  

0 Comments
0

You may also like