Advertisment

ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ 

author-image
By Rupinder Kaler
New Update
ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ 
Advertisment
ਕਪਿਲ ਸ਼ਰਮਾ ਤੇ ਉਹਨਾਂ ਦੀ ਪ੍ਰੇਮਿਕਾ ਗਿੰਨੀ ਚਤਰਥ ਦੇ ਵਿਆਹ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲੇ ਹਨ ਕਿਉਂਕਿ ਕਪਿਲ ਨੇ ਵਿਆਹ ਪੰਜਾਬੀ ਵਿਰਸੇ ਮੁਤਾਬਕ ਕਰਵਾਇਆ ਹੈ। ਕਪਿਲ ਦੀ ਜਾਗੋ ਵਿੱਚ ਜਿਥੇ ਲੋਕ ਗਾਇਕਾ ਗੁਰਮੀਤ ਬਾਵਾ ਨੇ ਸੁਹਾਗ ਗਾਏ ਸਨ ਉੱਥੇ ਉਹਨਾਂ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਖ਼ੂਬ ਰੌਣਕਾਂ ਲਾਈਆਂ ਸਨ । ਗੁਰਦਾਸ ਮਾਨ ਦੇ ਗੀਤਾਂ ਦਾ ਵਿਆਹ ਵਿੱਚ ਸ਼ਾਮਿਲ ਫਿਲਮੀ ਸਿਤਾਰਿਆਂ ਤੇ ਰਿਸਤੇਦਾਰਾਂ ਨੇ ਖੂਬ ਅਨੰਦ ਮਾਣਿਆ ਹੈ । ਕਪਿਲ ਤੇ ਗਿੰਨੀ ਨੇ ਜਲੰਧਰ ਦੇ ਕਬਾਨਾ ਰਿਜ਼ੌਰਟ ਵਿੱਚ ਬੀਤੀ ਰਾਤ ਯਾਨੀ 12 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment