Advertisment

ਕਪਿਲ ਸ਼ਰਮਾ ਵੀ ਹੋਏ ਅਮਰਿੰਦਰ ਗਿੱਲ ਦੇ ਫੈਨ, ਪੋਸਟ ਪਾ ਕੇ ‘ਚੱਲ ਜਿੰਦੀਏ’ ਗੀਤ ਦੀ ਕੀਤੀ ਤਾਰੀਫ਼

author-image
By Lajwinder kaur
New Update
ਕਪਿਲ ਸ਼ਰਮਾ ਵੀ ਹੋਏ ਅਮਰਿੰਦਰ ਗਿੱਲ ਦੇ ਫੈਨ, ਪੋਸਟ ਪਾ ਕੇ ‘ਚੱਲ ਜਿੰਦੀਏ’ ਗੀਤ ਦੀ ਕੀਤੀ ਤਾਰੀਫ਼
Advertisment
ਕਾਮੇਡੀ ਕਿੰਗ ਕਪਿਲ ਸ਼ਰਮਾ Kapil Sharma ਜੋ ਕਿ ਬਹੁਤ ਹੀ ਘੱਟ-ਵੱਧ ਹੀ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਪਰ ਇਸ ਵਾਰ ਉਹ ਅਮਰਿੰਦਰ ਗਿੱਲ ਦੀ ਤਾਰੀਫ ਕਰੇ ਬਿਨ੍ਹਾਂ ਆਪਣੇ ਆਪ ਨੂੰ ਰੋਕ ਨਹੀਂ ਪਾਏ। ਜੀ ਹਾਂ
Advertisment
ਅਮਰਿੰਦਰ ਗਿੱਲ Amrinder Gill ਦੀ ਐਲਬਮ 'ਜੁਦਾ 3' Judaa 3 ਦੇ ਗੀਤ 'ਚੱਲ ਜਿੰਦੀਏ' ਨੇ ਕਪਿਲ ਸ਼ਰਮਾ ਦਾ ਦਿਲ ਜਿੱਤ ਲਿਆ ਹੈ।
Advertisment
Amrinder Gill image source- instagram ਹੋਰ ਪੜ੍ਹੋ : ਅਮਰਿੰਦਰ ਗਿੱਲ ਦੀ ‘ਜੁਦਾ-3’ ਐਲਬਮ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਖੂਬ ਪਸੰਦ ਕਪਿਲ ਸ਼ਰਮਾ ਨੇ ਖਾਸ ਤੌਰ 'ਤੇ ਗਾਣਾ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਕਿੰਨੀ ਸੋਹਣੀ ਗਾਇਕੀ, ਕਿੰਨੇ ਸੋਹਣੇ ਬੋਲ, ਕਿੰਨਾ ਸੋਹਣਾ ਸੰਗੀਤ, ਦਿਲ ਜਿੱਤ ਲਿਆ.. ਮੁਬਾਰਕ ਮੇਰੇ ਤਿੰਨੇ ਵੀਰਾਂ ਨੂੰ" । ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਵੱਡੀ ਗਿਣਤੀ ‘ਚ ਕਾਮੈਂਟ ਆ ਚੁੱਕੇ ਨੇ।
Advertisment
kapil sharma post-min image source- instagram ਅਮਰਿੰਦਰ ਗਿੱਲ ਦੇ ਨਾਲ-ਨਾਲ ਕਪਿਲ ਸ਼ਰਮਾ ਨੇ ਡਾਕਟਰ ਜ਼ਿਊਸ ਦੇ ਸੰਗੀਤ ਤੇ ਬੀਰ ਸਿੰਘ ਦੀ ਲਿਖਤ ਦੀ ਵੀ ਤਾਰੀਫ ਕੀਤੀ ਹੈ। ਡਾਕਟਰ ਜ਼ਿਊਸ ਨਾਲ ਵੀ ਕਪਿਲ ਦੀ ਦੋਸਤੀ ਕਾਫੀ ਪੁਰਾਣੀ ਹੈ। ਡਾਕਟਰ ਜ਼ਿਊਸ ਨੇ ਕਪਿਲ ਸ਼ਰਮਾ ਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੇ ਗੀਤ ਤਿਆਰ ਕੀਤਾ ਸੀ। ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ
Advertisment
 
View this post on Instagram
 

A post shared by Kapil Sharma (@kapilsharma)

ਦੱਸ ਦਈਏ ਅਮਰਿੰਦਰ ਗਿੱਲ ਦੀ
Advertisment
ਜੁਦਾ-3 ਐਲਬਮ ਦੇ ਸਾਰੇ ਹੀ ਗੀਤਾਂ ਦਾ ਆਡੀਓ ਰਿਲੀਜ਼ ਹੋ ਗਿਆ ਹੈ। ਵੈਸੇ ਵੀ ਅਮਰਿੰਦਰ ਗਿੱਲ ਏਨੀਂ ਦਿਨੀਂ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ 2’ (Chal Mera Putt 2) ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚੱਲ ਮੇਰਾ ਪੁੱਤ-3 ਦਾ ਵੀ ਐਲਾਨ ਕਰ ਦਿੱਤਾ ਹੈ ਜੋ ਕਿ ਇੱਕ ਅਕਤੂਬਰ ਨੂੰ ਰਿਲੀਜ਼ ਹੋਵੇਗੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment