ਕਪਿਲ ਸ਼ਰਮਾ ਤੇ ਗੈਵੀ ਚਾਹਲ ਦੀਆਂ ਹੋਈਆਂ ਅੱਖਾਂ ਨਮ, ਪੋਸਟ ਪਾ ਕੇ ਦਿਲੀਪ ਕੁਮਾਰ ਦੀ ਮੌਤ ‘ਤੇ ਜਤਾਇਆ ਦੁੱਖ

written by Lajwinder kaur | July 07, 2021

ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਾਰੇ ਹੀ ਕਲਾਕਾਰ ਹਿੰਦੀ ਸਿਨੇਮਾ ਜਗਤ ਦੇ ਦਿੱਗਜ ਐਕਟਰ ਦਿਲੀਪ ਕੁਮਾਰ ਨੂੰ ਆਪਣੇ ਅੰਦਾਜ਼ ਦੇ ਯਾਦ ਕਰ ਰਹੇ ਨੇ। ਅੱਜ ਦੀ ਸਵੇਰ ਦਿਲੀਪ ਕੁਮਾਰ ਨੇ ਆਪਣੇ ਅਖੀਰਲੇ ਸਾਹ ਲਏ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਨੇ। ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਦਿਲੀਪ ਕੁਮਾਰ ਦੇ ਨਾਲ ਆਪਣੀ ਯਾਦ ਵਾਲੀ ਤਸਵੀਰ ਪੋਸਟ ਕਰਦੇ ਹੋਏ ਯਾਦ ਕੀਤੀ ਹੈ।

Dilip Kumar Image Source: Instagram

ਹੋਰ ਪੜ੍ਹੋ : ਮੁਹੱਬਤ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਬੀ ਪਰਾਕ ਦਾ ਨਵਾਂ ਗੀਤ Filhaal 2, ਇੱਕ ਵਾਰ ਫਿਰ ਤੋਂ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ‘ਪੰਜਾਬ ਲਾਪਤਾ’ ਗੀਤ ਛਾਇਆ ਟਰੈਂਡਿੰਗ ‘ਚ, ਸ਼੍ਰੀ ਬਰਾੜ ਤੇ ਜੱਸ ਬਾਜਵਾ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਪੰਜਾਬ ਦੇ ਦਰਦ ਨੂੰ

comedy king kapil sharma Image Source: Instagram

ਇਸ ਤਸਵੀਰ ‘ਚ ਕਪਿਲ ਸ਼ਰਮਾ , ਦਿਲੀਪ ਕੁਮਾਰ ਤੇ ਸਾਇਰਾ ਬਾਨੋ ਦਿਖਾਈ ਦੇ ਰਹੇ ਨੇ। ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ- ‘#omshanti #ripdilipkumar ji 🙏 #legend #dilipkumar’ ।

gavie chahal image Image Source: Instagram

ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਿਲੀਪ ਕੁਮਾਰ ਦੀ ਤਸਵੀਰ ਸਾਂਝੀ ਕਰਕੇ ਸ਼ਰਧਾਂਜਲੀ ਦਿੱਤੀ ਹੈ। ਬਾਲੀਵੁੱਡ ਤੋਂ ਲੈ ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰਾਂ ਨੇ ਲੈਜੇਂਡ ਐਕਟਰ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਹੈ।

 

 

View this post on Instagram

 

A post shared by Kapil Sharma (@kapilsharma)

You may also like