Advertisment

ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ 

author-image
By Rupinder Kaler
New Update
ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ 
Advertisment
ਕਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਜੋੜੀ ਦਾ ਵਿਆਹ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਹੈ ।ਕਪਿਲ ਦੇ ਵਿਆਹ ਨੂੰ ਲੈ ਕੇ ਹਰ ਕੋਈ ਐਕਸਾਈਟਿਡ ਸੀ । ਕਪਿਲ ਸ਼ਰਮਾ ਦੇ ਇਸ ਵਿਆਹ ਵਿੱਚ ਟੀਵੀ ਅਤੇ ਸੰਗੀਤ ਜਗਤ ਦੇ ਕਈ ਸਿਤਾਰੇ ਪਹੁੰਚੇ । https://www.instagram.com/p/BrUFM6HlTO6/ ਇਸ ਮੌਕੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਸਿਤਾਰੇ ਖਾਸ ਖਿੱਚ ਦਾ ਕੇਂਦਰ ਰਹੇ ।
Advertisment
https://www.instagram.com/p/BrUKQp5lOp0/ ਮੋਨਾ ਚਕਰਵਤੀ, ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਪੰਜਾਬੀ ਗਾਇਕ ਗੁਰਦਾਸ ਮਾਨ, ਰਣਜੀਤ ਬਾਵਾ, ਹੰਸਰਾਜ ਹੰਸ, ਅਵਤਾਰ ਹੈਨਰੀ, ਜਸਬੀਰ ਜੱਸੀ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਪਹੁੰਚੇ । https://www.instagram.com/p/BrUKHhclTPB/ ਜਿਥਂੋ ਤੱਕ ਕਪਿਲ ਅਤੇ ਗਿੰਨੀ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕਪਿਲ ਪੱਗ ਵਿੱਚ ਬਹੁਤ ਜੱਚ ਰਹੇ ਸਨ ਜਦੋਂ ਕਿ ਗਿੱਨੀ ਲਹਿੰਗੇ ਤੇ ਚੋਲੀ ਵਿੱਚ ਬੇਹੱਦ ਖੂਬਸੁਰਤ ਲੱਗ ਰਹੀ ਸੀ । https://www.instagram.com/p/BrULAhCFCm6/ ਪਰ ਕਪਿਲ ਦੇ ਵਿਆਹ ਦੀ ਮਹਿਫਿਲ ਵਿੱਚ ਗੁਰਦਾਸ ਮਾਨ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਜਮਾਇਆ ਸੀ । ਹਰ ਇੱਕ ਦੇ ਪੈਰ ਥਿਰਕਦੇ ਹੋਏ ਨਜ਼ਰ ਆ ਰਹੇ ਸਨ । https://www.instagram.com/p/BrUJJOHFsV2/ https://www.instagram.com/p/BrUKWRjFpKC/
Advertisment

Stay updated with the latest news headlines.

Follow us:
Advertisment
Advertisment
Latest Stories
Advertisment