ਕੋਰੋਨਾ ਮਰੀਜ਼ਾਂ ਲਈ ਕਪਿਲ ਸ਼ਰਮਾ ਨੇ ਚੁੱਕਿਆ ਵੱਡਾ ਕਦਮ, ਕਰ ਰਹੇ ਹਨ ਇਹ ਕੰਮ

Written by  Rupinder Kaler   |  May 26th 2021 12:26 PM  |  Updated: May 26th 2021 12:26 PM

ਕੋਰੋਨਾ ਮਰੀਜ਼ਾਂ ਲਈ ਕਪਿਲ ਸ਼ਰਮਾ ਨੇ ਚੁੱਕਿਆ ਵੱਡਾ ਕਦਮ, ਕਰ ਰਹੇ ਹਨ ਇਹ ਕੰਮ

ਕੋਰੋਨਾ ਮਹਾਮਾਰੀ ਦੇ ਚਲਦੇ ਕਪਿਲ ਸ਼ਰਮਾ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਕਪਿਲ ਨੇ ਆਕਸੀਜ਼ਨ ਦੀ ਘਾਟ ਨੂੰ ਦੇਖਦੇ ਹੋਏ ਮੋਬਾਈਲ ਆਕਸੀਜ਼ਨ ਸੇਵਾ ਦੀ ਸ਼ੁਰੂਆਤ ਕੀਤੀ ਹੈ । ਇਸ ਕੰਮ ਵਿੱਚ ਉਹਨਾਂ ਦਾ ਸਾਥ ਇੱਕ ਫਾੳਂੂਡੇਸ਼ਨ ਵੀ ਦੇ ਰਹੀ ਹੈ । ਕਪਿਲ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਪਿੰਡਾਂ ਵਿੱਚ ਵੀ ਕੋਰੋਨਾ ਮਰੀਜ਼ਾਂ ਨੂੰ ਆਕਸੀਜ਼ਨ, ਦਵਾਈਆਂ ਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਏਗੀ ।

kapil sharma shared his old image with fans Pic Courtesy: Instagram

ਹੋਰ ਪੜ੍ਹੋ :

ਜ਼ਰੂਰਤ ਤੋਂ ਜ਼ਿਆਦਾ ਐਲੋਵੇਰਾ ਦਾ ਇਸਤੇਮਾਲ ਪਹੁੰਚਾ ਸਕਦਾ ਹੈ ਨੁਕਸਾਨ

Here Is How Kapil Sharma Celebrated His Little Girl’s First Birthday Pic Courtesy: Instagram

ਇਸ ਸਬੰਧ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।ਕਪਿਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕੋਵਿਡ ਰਾਹਤ ਸੇਵਾ ਮਿਸ਼ਨ ਜ਼ਿੰਦਗੀ । ਕਪਿਲ ਸ਼ਰਮਾ ਦੀ ਇਸ ਪੋਸਟ ਤੇ ਲੋਕਾਂ ਦਾ ਵੀ ਪ੍ਰਤੀਕਰਮ ਆ ਰਿਹਾ ਹੈ ।

kapil sharma with family Pic Courtesy: Instagram

ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ । ਕੁਝ ਲੋਕ ਇਹ ਕਹਿ ਰਹੇ ਹਨ ਕਿ ਕਪਿਲ ਲੋਕਾਂ ਦੀ ਮਦਦ ਲਈ ਬਹੁਤ ਲੇਟ ਅੱਗੇ ਆਏ ਹਨ ਤੇ ਕੁਝ ਲੋਕਾਂ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ।

 

View this post on Instagram

 

A post shared by Kapil Sharma (@kapilsharma)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network