ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ 'ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ

Written by  Rupinder Kaler   |  December 18th 2018 11:34 AM  |  Updated: December 18th 2018 11:34 AM

ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ 'ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ

ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਨੂੰ ਕਈ ਦਿਨ ਹੋ ਗਏ ਹਨ । ਇਹ ਵਿਆਹ ਕਾਫੀ ਯਾਦਗਾਰ ਹੋ ਨਿਬੜਿਆ ਹੈ । ਇਸ ਵਿਆਹ ਦੀ ਇੱਕ ਵੀਡਿਓ ਗਾਇਕ ਜ਼ੋਰਾ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਰੰਧਾਵਾ ਦੇ ਨਾਲ ਕਪਿਲ ਸ਼ਰਮਾ ਵੀ ਦਿਖਾਈ ਦੇ ਰਹੇ ਹਨ । ਸਟੇਜ਼ ਤੇ aੁੱਪਰ ਜ਼ੋਰਾ ਰੰਧਾਵਾ ਆਪਣੀ ਪਰਫਾਰਮੈਂਸ ਦੇ ਰਹੇ ਹਨ । ਇਸ ਸਟੇਜ਼ ਤੇ ਜ਼ੋਰਾ ਰੰਧਾਵਾ ਤੇ ਕਪਿਲ ਸ਼ਰਮਾ ਦੇ ਨਾਲ ਹੋਰ ਵੀ ਕਈ ਕਲਾਕਾਰ ਦਿਖਾਈ ਦੇ ਰਹੇ ਹਨ ।

ਹੋਰ ਵੇਖੋ : ਨਾਨਕਾ ਮੇਲ ਫਿਲਮ ਦੀ ਮੇਕਿੰਗ ਦੀਆਂ ਵੀਡਿਓ ਆਈਆਂ ਸਾਹਮਣੇ, ਵੱਡੇ ਕਲਾਕਾਰ ਅਦਾਕਾਰੀ ਦਾ ਦਿਖਾ ਰਹੇ ਹਨ ਕਮਾਲ

https://www.instagram.com/p/BrUZzO9hmg7/

ਜ਼ੋਰਾ ਰੰਧਾਵਾ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ‘Tara Tara Tara...✨?What an amazing night full of love & happiness, big love & congratulations to big bro @kapilsharma & paabi @ginnichatrath God bless you both ?Dr. Saab in full happy mode’ ਇਸ ਵੀਡਿਓ ਵਿੱਚ ਕਪਿਲ ਸ਼ਰਮਾ ਵੀ ਜ਼ੋਰਾ ਰੰਧਾਵਾ ਦੇ ਗਾਣੇ ਨੂੰ ਖੂਬ ਇਨਜੁਆਏ ਕਰ ਰਹੇ ਹਨ ।

ਹੋਰ ਵੇਖੋ : ਬੱਬੂ ਮਾਨ ਦਾ ਹਰ ਅੰਦਾਜ਼ ਹੈ ਨਿਰਾਲਾ, ਬੱਬੂ ਮਾਨ ਨੇ ਚੁੱਲ੍ਹੇ ‘ਤੇ ਚੜ੍ਹਾਇਆ ਪਤੀਲਾ ਦੇਖੋ ਵੀਡਿਓ

https://www.instagram.com/p/BrfkpTthe04/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਅੰਮ੍ਰਿਤਸਰ ਵਿੱਚ ਹੋਈ ਸੀ ਜਿਸ ਵਿੱਚ ਪਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ ।ਇਸ ਪਾਰਟੀ ਵਿੱਚ ਗਾਇਕ ਦਲੇਰ ਮਹਿੰਦੀ ਨੇ ਵੀ ਖੂਬ ਰੰਗ ਜਮਾਇਆ ਸੀ ਤੇ ਹਰ ਕੋਈ ਉਹਨਾਂ ਦੇ ਗਾਣਿਆਂ ਤੇ ਥਿਰਕ ਰਿਹਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network