Advertisment

ਕਰਮਜੀਤ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਈ ਆਪਣੀ ਮਾਂ ਦੀ ਬਰਸੀ, ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ 

author-image
By Rupinder Kaler
New Update
ਕਰਮਜੀਤ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਈ ਆਪਣੀ ਮਾਂ ਦੀ ਬਰਸੀ, ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ 
Advertisment
ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਦੀ ਮਾਂ ਦੀ ਬੀਤੇ ਦਿਨ ਬਰਸੀ ਸੀ । ਇਹ ਦਿਨ ਕਰਮਜੀਤ ਅਨਮੋਲ ਲਈ ਬਹੁਤ ਹੀ ਖ਼ਾਸ ਸੀ ਕਿਉਂਕਿ ਮਾਂ ਤੋਂ ਵੱਡਾ ਰਿਸ਼ਤਾ ਇਸ ਦੁਨੀਆਂ ਤੇ ਕੋਈ ਨਹੀਂ । ਇਸ ਦਿਨ ਨੂੰ ਖ਼ਾਸ ਤੇ ਯਾਦਗਾਰ ਬਨਾਉਣ ਲਈ ਕਰਮਜੀਤ ਅਨਮੋਲ ਨੇ ਆਪਣੇ ਪਿੰਡ ਵਿੱਚ ਫਲਦਾਰ ਤੇ ਛਾਂਦਾਰ ਰੁੱਖ ਲਗਾਕੇ ਆਪਣੀ ਮਾਂ ਨੂੰ ਯਾਦ ਕੀਤਾ । https://www.instagram.com/p/ByxCrSqBLlJ/ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤਾ ਹੈ । ਕਰਮਜੀਤ ਅਨਮੋਲ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਇਸ ਨੇਕ ਕੰਮ ਵਿੱਚ ਉਹਨਾਂ ਦੇ ਪਿੰਡ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ ਹੈ । ਕਰਮਜੀਤ ਅਨਮੋਲ ਦੇ ਇਸ ਕੰਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਸ਼ਲਾਘਾ ਕਰ ਰਹੇ ਹਨ । https://www.instagram.com/p/BzmPpoOB-rj/?utm_source=ig_embed&utm_campaign=embed_video_watch_again ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।ਇੱਥੇ ਹੀ ਬਸ ਨਹੀਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਕਰਮਜੀਤ ਅਨਮੋਲ ਨੇ ਇੱਕ ਪਿਆਰੀ ਜਿਹੀ ਕਵਿਤਾ ਵੀ ਸਾਂਝੀ ਕੀਤੀ ਹੈ । ਇਹ ਕਵਿਤਾ ਬਹੁਤ ਹੀ ਭਾਵੁਕ ਹੈ । https://www.instagram.com/p/Bzmf71NhUZ0/
Advertisment

Stay updated with the latest news headlines.

Follow us:
Advertisment
Advertisment
Latest Stories
Advertisment