Advertisment

ਕਰਮਜੀਤ ਅਨਮੋਲ ਨੇ ਵੀਡੀਓ ਸਾਂਝੀ ਕਰਕੇ ਮਿਲਾਇਆ ਇੱਕ ਖ਼ਾਸ ਸਖਸ਼ ਨਾਲ  

author-image
By Rupinder Kaler
New Update
ਕਰਮਜੀਤ ਅਨਮੋਲ ਨੇ ਵੀਡੀਓ ਸਾਂਝੀ ਕਰਕੇ ਮਿਲਾਇਆ ਇੱਕ ਖ਼ਾਸ ਸਖਸ਼ ਨਾਲ  
Advertisment
ਕਹਿੰਦੇ ਹਨ ਕਿ ਚੰਗਾ ਸੁਣਨ ਵਾਲੇ ਹੀ ਚੰਗਾ ਗਾ ਸਕਦੇ ਹਨ, ਇਸ ਦਾ ਸਬੂਤ ਕਰਮਜੀਤ ਅਨਮੋਲ ਤੋਂ ਮਿਲ ਜਾਂਦਾ ਹੈ । ਕਰਮਜੀਤ ਅਨਮੋਲ ਜਿਸ ਤਰ੍ਹਾਂ ਦੇ ਗਾਣੇ ਬਚਪਨ ਵਿੱਚ ਸੁਣਦੇ ਸਨ, ਉਸੇ ਤਰ੍ਹਾਂ ਦੇ ਵਧੀਆਂ ਗਾਣੇ ਉਹ ਗਾਉਂਦੇ ਹਨ । ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਉਹ ਚਮਕੌਰ ਸਿੰਘ ਸਰੰਗੀ ਮਾਸਟਰ ਕਵੀਸ਼ਰ ਨਾਲ ਮਿਲਾਉਂਦੇ ਹਨ । https://www.instagram.com/p/Bzu3TsiBEZM/ ਕਰਮਜੀਤ ਅਨਮੋਲ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ 'ਉਹ ਬਚਪਨ ਵਿੱਚ ਚਮਕੌਰ ਸਿੰਘ ਦੀ ਕਵੀਸ਼ਰੀ ਹੀ ਸੁਣਦੇ ਤੇ ਗਾਉਂਦੇ ਹੁੰਦੇ ਸਨ, ਤੇ ਅੱਜ ਉਹ ਚਮਕੌਰ ਸਿੰਘ ਸਰੰਗੀ ਮਾਸਟਰ ਨੂੰ ਮਿਲਕੇ ਬਹੁਤ ਖੁਸ਼ ਹੋਏ ਹਨ' । ਇਸ ਵੀਡੀਓ  ਵਿੱਚ ਉਹ ਕੁਝ ਹੋਰ ਲੋਕਾਂ ਨਾਲ ਵੀ ਮਿਲਾਉਂਦੇ ਹਨ । https://www.instagram.com/p/B09UyUtheif/ ਕਵੀਸ਼ਰੀ ਪੰਜਾਬੀ ਗਾਇਕੀ ਦਾ ਇੱਕ ਰੂਪ ਹੈ । ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ । ਗਾਇਕੀ ਦੇ ਇਸ ਰੂਪ ਨਾਲ ਲੋਕ ਗਥਾਵਾਂ ਦਾ ਪ੍ਰਸਾਰ ਹੁੰਦਾ ਆਇਆ ਹੈ । ਕਵੀਸ਼ਰੀ ਪੰਜਾਬੀ ਸੱਭਿਆਚਾਰ ਦਾ ਅਨਿਖੜਵਾ ਅੰਗ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment