Advertisment

ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਗੁਰਸ਼ਾਨ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਪੋਸਟ,ਇਸ ਤਰ੍ਹਾਂ ਦਿੱਤੀ ਦੁਆ

author-image
By Shaminder
New Update
ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਗੁਰਸ਼ਾਨ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਪੋਸਟ,ਇਸ ਤਰ੍ਹਾਂ ਦਿੱਤੀ ਦੁਆ
Advertisment
ਕਰਮਜੀਤ ਅਨਮੋਲ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਅੱਜ ਮੇਰੇ ਪੁੱਤਰ ਗੁਰਸ਼ਾਨ ਸਿੰਘ ਦਾ ਜਨਮ ਦਿਨ ਹੈ।ਵਾਹਿਗੁਰੂ ਮੇਰੇ ਪੁੱਤਰ ਦੀ ਲੰਬੀ ਉਮਰ ਕਰਨ ਹਮੇਸ਼ਾ ਤੰਦਰੁਸਤੀ ਬਖਸ਼ਣ। ਗੁਰਸ਼ਾਨ ਚੰਗਾ ਇਨਸਾਨ ਬਣੇ,ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਹੇ ਹੈਪੀ ਬਰਥਡੇ ਬੇਟਾ'। ਹੋਰ ਵੇਖੋ:ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਖ਼ਿਆਲ ਰੱਖਦੇ ਹਨ ਕਰਮਜੀਤ ਅਨਮੋਲ,ਇਸ ਤਰ੍ਹਾਂ ਮਨਾਇਆ ਕੁੱਕ ਦਾ ਜਨਮ ਦਿਨ https://www.instagram.com/p/B8Nl-h8hhO-/ ਕਰਮਜੀਤ ਅਨਮੋਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਹ ਇੱਕ ਅਦਾਕਾਰ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਹਨ । https://www.instagram.com/p/B8IS36Chu0_/ ਉਨ੍ਹਾਂ ਦੀ ਫ਼ਿਲਮ ਆਈ ਸੀ 'ਮਿੰਦੋ ਤਸੀਲਦਾਰਨੀ' ਜਿਸ 'ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਏ ਸਨ । ਇਸ ਤੋਂ ਇਲਾਵਾ ਹੁਣ ਉਹ 'ਨੀਂ ਮੈਂ ਸੱਸ ਕੁੱਟਣੀ' ਫ਼ਿਲਮ 'ਚ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment