Advertisment

ਗਾਇਕ ਕਰਣ ਔਜਲਾ ਦੀ ਪਤਨੀ ਦਾ ਬਰਥਡੇ ਮਨਾਉਂਦੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

author-image
By Shaminder
New Update
ਗਾਇਕ ਕਰਣ ਔਜਲਾ ਦੀ ਪਤਨੀ ਦਾ ਬਰਥਡੇ ਮਨਾਉਂਦੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Advertisment
ਗਾਇਕ ਕਰਣ ਔਜਲਾ ਦੀ ਪਤਨੀ ਦੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਆਪਣੀ ਪਤਨੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਕਦੋਂ ਦਾ ਹੈ ਇਹ ਤਾਂ ਸਾਫ ਨਹੀਂ ਹੋ ਸਕਿਆ ਪਰ ਦੋਵੇਂ ਇਸ ਵੀਡੀਓ ‘ਚ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । https://www.instagram.com/p/CDxyMMTlQTa/ ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਦੋਨਾਂ ਨੂੰ ਇਸ ਖ਼ਾਸ ਦਿਨ ਦੀ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਕਰਣ ਔਜਲਾ ਦਾ ਵਿਆਹ 2019 ‘ਚ ਹੋਇਆ ਸੀ। ਪਰ ਇਸ ਵਿਆਹ ਚੁੱਪ ਚੁਪੀਤੇ ਹੋਇਆ ਸੀ ਅਤੇ ਇਸ ਵਿਆਹ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । https://www.instagram.com/p/BtH_Ar2hThl/?utm_source=ig_embed ਦੱਸ ਦਈਏ ਕਿ ਕਰਣ ਔਜਲਾ ਆਪਣੇ ਗੀਤਾਂ ਕਰਕੇ ਕਾਫੀ ਚਰਚਾ ‘ਚ ਰਹਿੰਦੇ ਹਨ ।ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਕਰਣ ਦਾ ਆਪਣੇ ਮਾਪਿਆਂ ਦੇ ਨਾਲ ਕਾਫੀ ਲਗਾਅ ਹੈ । ਜਿਨ੍ਹਾਂ ਦੀਆਂ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । https://www.instagram.com/p/CDvkvJ6HhQX/
Advertisment

Stay updated with the latest news headlines.

Follow us:
Advertisment
Advertisment
Latest Stories
Advertisment