ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਕਰਨ ਔਜਲਾ, ਕਿਹਾ-‘ਤੇਰੀ ਯਾਦ ਵੀ ਬਹੁਤ ਆਉਂਦੀ ਆ ਤੇ ਰੋਣਾ ਵੀ ਨਹੀਂ ਆਉਂਦਾ’

written by Lajwinder kaur | December 10, 2020

ਪੰਜਾਬੀ ਗਾਇਕ ਕਰਨ ਔਜਲਾ ਜਿਨ੍ਹਾਂ ਨੇ ਆਪਣੀ ਕਲਮ ਤੇ ਗਾਇਕੀ ਦੇ ਨਾਲ ਛੋਟੀ ਜਿਹੀ ਉਮਰ ‘ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ । ਪੰਜਾਬੀ ਮਿਊਜ਼ਿਕ ਜਗਤ ‘ਚ ਚੰਗਾ ਮੁਕਾਮ ਹਾਸਿਲ ਕਰ ਲਿਆ ਹੈ । inside pic of karan aujla ਹੋਰ ਪੜ੍ਹੋ : ਕਰਨ ਔਜਲਾ ਨੇ ਪੋਸਟ ਪਾ ਕੇ ਕਰਤਾ ਐਲਾਨ, ਬਹੁਤ ਜਲਦ ਕੈਨੇਡਾ ਤੋਂ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ ਲਈ, ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਰਨ ਔਜਲਾ ਆਪਣੇ ਮਾਪਿਆਂ ਨੂੰ ਲੈ ਕੇ ਬਹੁਤ ਹੀ ਸ਼ੰਵੇਦਨਸ਼ੀਲ ਨੇ। ਉਨ੍ਹਾਂ ਨੇ ਪਿਤਾ ਦੀ ਬਰਸੀ ‘ਤੇ ਭਾਵੁਕ ਲਾਇਨਾਂ ਲਿਖਦੇ ਹੋਏ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸ਼ੇਅਰ ਕੀਤੀ ਹੈ । ਉਨ੍ਹਾਂ ਦੀ ਇਹ ਸਟੋਰੀ ਉਨ੍ਹਾਂ ਦੇ ਫੈਨ ਪੇਜ਼ ਨੇ ਵੀ ਸ਼ੇਅਰ ਕੀਤੀ ਹੈ । image of karan aujla instagram story pics ਜੇ ਗੱਲ ਕਰੀਏ ਕਰਨ ਔਜਲਾ ਜੋ ਕਿ ਬਹੁਤ ਜਲਦ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਦੇ ਲਈ ਕੈਨੇਡਾ ਤੋਂ ਆ ਰਹੇ ਨੇ। ਜਿਸਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ । karan aujla farmer post

 
View this post on Instagram
 

A post shared by Karan Aujla (@offical_karanaujla)

0 Comments
0

You may also like