ਅਜੇ ਦੇਵਗਨ ਦੀ ਇਸ ਫ਼ਿਲਮ ’ਚ ਨਜ਼ਰ ਆਉਣਗੇ ਅਭੈ ਦਿਓਲ ਤੇ ਕਰਣ ਦਿਓਲ

written by Rupinder Kaler | December 17, 2020

ਬਾਲੀਵੁੱਡ ਵਿੱਚ ਕਈ ਸਟਾਰ ਕਿੱਟ ਨੇ ਐਂਟਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਕਰਣ ਦਿਓਲ ਵੀ ਇੱਕ ਹੈ । ਕਰਣ ਦਿਓਲ ਧਰਮਿੰਦਰ ਦਾ ਪੋਤਾ ਤੇ ਸੰਨੀ ਦਿਓਲ ਦਾ ਬੇਟਾ ਹੈ । ਕਰਣ ਦੀ ਡੈਬਿਊ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਪਰ ਕਰਣ ਦਾ ਅਗਲਾ ਪ੍ਰੋਜੈਕਟ ਦਮਦਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਕਰਣ ਦਿਓਲ ਛੇਤੀ ਹੀ ਅਜੈ ਦੇਵਗਨ ਦੀ ਫ਼ਿਲਮ ‘ਵੇਹਲੇ’ ਵਿੱਚ ਨਜ਼ਰ ਆ ਸਕਦੇ ਹਨ । karan ਹੋਰ ਪੜ੍ਹੋ :

abhay deol ਕੁਝ ਦਿਨ ਪਹਿਲਾਂ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਤੇ ਕਰਣ ਦਿਓਲ ਦੀ ਫ਼ਿਲਮ ‘ਅਪਨੇ-2’ ਦਾ ਐਲਾਨ ਕੀਤਾ ਸੀ । ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਜੇ ਦੀ ਫ਼ਿਲਮ ਵਿੱਚ ਕਰਣ ਦੇ ਚਾਚਾ ਅਭੈ ਦਿਓਲ ਲੀਡ ਰੋਲ ਵਿੱਚ ਨਜ਼ਰ ਆ ਸਕਦੇ ਹਨ । ajay-devgn ਇਹ ਫ਼ਿਲਮ ਸਾਊਥ ਦੀ ਸੁਪਰ ਹਿੱਟ ਫ਼ਿਲਮ ਦਾ ਰੀਮੇਕ ਹੈ । ਅਜੇ ਆਪਣੇ ਪ੍ਰੋਡਕਸ਼ਨ ਹਾਊਸ ਦੀਆਂ ਕਈ ਫ਼ਿਲਮਾ ਫਾਈਨਲ ਕਰ ਚੁੱਕੇ ਹਨ । ਇਸ ਫ਼ਿਲਮ ਦੀ ਕਹਾਣੀ ਤਿੰਨ ਲੂਜਰਾਂ ਦੇ ਇਰਦ ਗਿਰਦ ਘੁੰਮਦੀ ਦਿਖਾਈ ਦੇਵੇਗੀ ।

0 Comments
0

You may also like