ਕਰਣ ਜੌਹਰ ਨੇ ਟਵੀਟ ਕਰਕੇ ਕੀਤਾ ਵੱਡਾ ਐਲਾਨ, ਮੋਦੀ ਨੂੰ ਕੀਤਾ ਟੈਗ

written by Rupinder Kaler | December 22, 2020

ਕਰਣ ਜੌਹਰ ਨੇ ਵੱਡਾ ਐਲਾਨ ਕੀਤਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਉਹ ਇਕ ਐਪਿਕ ਸੀਰੀਜ਼ ਬਣਾਉਣ ਜਾ ਰਿਹਾ ਹੈ । ਕਰਣ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਕਰਣ ਨੇ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਕਰਨ ਨੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਸ ਵੱਡੇ ਪ੍ਰੋਜੈਕਟ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੋਰ ਪੜ੍ਹੋ :

Karan Johar Turned Into A Writer, Know The Deets Here ਆਜ਼ਾਦੀ ਦੇ 75 ਸਾਲ 2022 ਵਿਚ ਪੂਰੇ ਹੋਣਗੇ। ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਕਈ ਵਾਰ ਜ਼ਿਕਰ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਮਨਾਏਗਾ ਜਿਸ ਨੂੰ ਦੁਨੀਆ ਦੇਖੇਗੀ। ਇਸ ਤੋਂ ਸਾਫ਼ ਹੈ, ਇਸ ਦੇ ਲਈ ਉਹ ਵੱਡੀਆਂ ਤਿਆਰੀਆਂ ਕਰਨ 'ਚ ਲੱਗੇ ਹਨ। ਬਾਲੀਵੁੱਡ ਇਸ ਦੇ ਲਈ ਕਈ ਤਰ੍ਹਾਂ ਦੇ ਸ਼ੋਅ ਬਣਾਏਗਾ। ਇਨ੍ਹਾਂ ਪ੍ਰੋਜੈਕਟਾਂ ਚੋਂ ਇੱਕ ਕਰਨ ਦੀ ਸੀਰੀਜ਼ ਵੀ ਹੋਵੇਗੀ ਜੋ ਉਹ ਨੈੱਟਫਲਿਕਸ ਵਰਗੇ ਵੱਡੇ ਪਲੇਟਫਾਰਮ 'ਤੇ ਰਿਲੀਜ਼ ਕਰ ਸਕਦੇ ਹਨ ਜਿਸ ਨੂੰ ਪੂਰਾ ਵਿਸ਼ਵ ਸੁਤੰਤਰਤਾ ਦੇ 75 ਸਾਲ ਮਨਾਉਂਦੇ ਵੇਖ ਸਕਦਾ ਹੈ।

0 Comments
0

You may also like