Advertisment

ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹਨ ਕਰਣ ਜੌਹਰ, ਬਿਆਨ ਕੀਤਾ ਦਿਲ ਦਾ ਦਰਦ

author-image
By Rupinder Kaler
New Update
ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹਨ ਕਰਣ ਜੌਹਰ, ਬਿਆਨ ਕੀਤਾ ਦਿਲ ਦਾ ਦਰਦ
Advertisment
ਕਰਣ ਜੌਹਰ ਇੱਕ ਬਿਹਤਰੀਨ ਫ਼ਿਲਮਸਾਜ, ਐਂਕਰ ਤੇ ਡਾਇਰੈਕਟਰ ਹਨ । ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ ਵਿੱਚ ਵੀ ਹਰ ਇੱਕ ਨੂੰ ਟੱਕਰ ਦਿੰਦੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ । ਉਹ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ ਵਿੱਚ ਦਿਖਾਈ ਦਿੰਦੇ ਹਨ । ਪਰ ਇਸ ਮਾਮਲੇ ਵਿੱਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ । https://www.instagram.com/p/B_Mzo5upEK_/ ਜਿਸ ਦਾ ਖੁਲਾਸਾ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਨੇਹਾ ਧੂਪੀਆ ਦੇ ਇੱਕ ਚੈਟ ਸ਼ੋਅ ਵਿੱਚ ਕੀਤਾ ਸੀ । ਕਰਨ ਜੌਹਰ ਨੇ ਕਿਹਾ ਸੀ ‘ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਗਸ਼ਨ ਤੇ ਪਾ ਸਕਣ, ਪਰ ਉਹਨਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਉਸੇ ਤਰ੍ਹਾਂ ਦੇ ਕੱਪੜਿਆਂ ਵਿੱਚ ਕੋਈ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦਾ ਹੈ ।
Advertisment
publive-image ਅਜਿਹੇ ਹਲਾਤਾਂ ਵਿੱਚ ਉਸ ਦਾ ਮਨ ‘ਚੰਨਾ ਮੇਰਿਆ’ ਗਾਣਾ ਗਾਉਣ ਨੂੰ ਦਿਲ ਕਰਦਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੋਸਾਂਝ ਬਾਦਸ਼ਾਹ ਨਾਲ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਣ’ ਵਿੱਚ ਵੀ ਆ ਚੁੱਕੇ ਹਨ । ਜਿੱਥੇ ਉਹਨਾਂ ਨੇ ਕਾਫੀ ਇਨਜੁਆਏ ਕੀਤਾ ਸੀ । https://twitter.com/StarWorldIndia/status/1071797714508226560 https://www.instagram.com/p/BrUqojnlnhK/?utm_source=ig_embed https://www.instagram.com/p/B9iy37Ql5DN/
Advertisment

Stay updated with the latest news headlines.

Follow us:
Advertisment
Advertisment
Latest Stories
Advertisment